ਯੂਨੀਕ ਹੈ ਸ਼ਰਧਾ ਦਾ ਪੀਚ ਫੈਦਰ ਗਾਊਨ

ਫੈਦਰ ਸਲੀਵਜ਼ ਵਾਲੀ ਡ੍ਰੈੱਸ 'ਚ ਖੂਬਸੂਰਤ ਲੱਗੀ ਸ਼ਰਧਾ

ਮਿਨੀਮਲ ਮੇਕਅੱਪ ਦੇ ਨਾਲ ਸ਼ਰਧਾ ਨੇ ਲੁੱਕ ਕੀਤਾ ਕੰਪਲੀਟ

ਸਰਧਾ ਦਾ ਐਥਨਿਕ ਲੁੱਕ ਹੁੰਦਾ ਹੈ ਕਾਫੀ ਹਟਕੇ

ਇੰਡੀਅਨ ਆਊਟਫਿੱਟ 'ਚ ਹੁੰਦਾ ਹੈ ਗਲੈਮਰ ਦਾ ਤੜਕਾ

ਕਰੋੜਾਂ ਦਿਲਾਂ 'ਤੇ ਰਾਜ ਕਰਦੀ ਹੈ ਸ਼ਰਧਾ ਕਪੂਰ

ਫਿੱਟਨੈੱਸ ਲਈ ਸਟ੍ਰਿਕਟ ਡਾਈਟ ਪਲਾਨ ਕਰਦੀ ਹੈ ਫੌਲੋ

ਜਲਦ ਲਵ ਰੰਜਨ ਦੀ ਅਨਟਾਈਟਲਡ ਫਿਲਮ 'ਚ ਰਣਬੀਰ ਕਪੂਰ ਨਾਲ ਦਿਖੇਗੀ ਸ਼ਰਧਾ

ਇਸਦੇ ਇਲਾਵਾ ਉਹ ਫਿਲਮ 'ਚਾਲਬਾਜ਼ ਇਨ ਲੰਦਨ' 'ਚ ਵੀ ਆਵੇਗੀ ਨਜ਼ਰ

ਵੈਸਟ੍ਰਨ ਡ੍ਰੈੱਸ 'ਚ ਲੱਗਦੀ ਹੈ ਕਮਾਲ



ਇਸ ਲੁੱਕ 'ਚ ਸ਼ਰਧਾ ਲੱਗ ਰਹੀ ਬੇਹੱਦ ਖੂਬਸੂਰਤ