ਸਾਰਾ ਦੇ ਇਸ ਲੁੱਕ ਨਾਲ ਹੋ ਜਾਵੇਗਾ ਪਿਆਰ

ਸਾਰਾ ਅਲੀ ਖਾਨ ਹਾਲ ਹੀ 'ਚ ਏਅਰਪੋਰਟ ਲੁੱਕ 'ਤੇ ਹੋਈ ਸਪੌਟ

ਸਾਰਾ ਦਾ ਏਅਰਪੋਰਟ ਲੁੱਕ ਹਮੇਸ਼ਾ ਰਹਿੰਦਾ ਚਰਚਾ 'ਚ

ਸਫੇਦ ਸੂਟ 'ਚ ਏਅਰਪੋਰਟ 'ਤੇ ਸਪੌਟ ਹੋਈ ਸਾਰਾ

ਸੂਟ ਨਾਲ ਮਲਟੀ ਕਲਰ ਦਾ ਦੁਪੱਟਾ ਕੀਤਾ ਕੈਰੀ

ਆਊਟਫਿੱਟ 'ਚ ਸਾਰਾ ਲੱਗ ਰਹੀ ਸੀ ਕਾਫੀ ਪਿਆਰੀ

ਸਾਰਾ ਨੇ ਦੁਪੱਟੇ ਨਾਲ ਮੈਚਿੰਗ ਚੂੜੀਆਂ ਅਤੇ ਜੁੱਤੀ ਕੀਤੀ ਕੈਰੀ

ਹਾਲ ਹੀ 'ਚ 'ਅਤਰੰਗੀ ਰੇ' ਫਿਲਮ 'ਚ ਆਈ ਸੀ ਨਜ਼ਰ

'ਲੁੱਕਾ-ਛੁਪੀ-2' 'ਚ ਵੀ ਨਜ਼ਰ ਆ ਸਕਦੀ ਹੈ ਸਾਰਾ


ਸਾਰਾ ਦੀਆਂ ਫੋਟੋਜ਼ ਅਕਸਰ ਸੋਸ਼ਲ ਮੀਡੀਆ 'ਤੇ ਹੁੰਦੀ ਹੈ ਵਾਇਰਲ



ਸਾਰਾ ਦਾ ਜਿੰਮ ਲੁੱਕ ਵੀ ਕਾਫੀ ਚਰਚਾ 'ਚ ਰਹਿੰਦਾ ਹੈ