ਸੋਨਾਕਸ਼ੀ ਸਿਨਹਾ ਦਾ ਬ੍ਰਾਲੇਟ ਲੁੱਕ

ਬੌਲੀਵੁੱਡ ਦੀ ਦਬੰਗ ਗਰਲ ਦਾ ਫੈਸ਼ਨ ਸਟੇਟਮੈਂਟ ਹੈ ਸਭ ਤੋਂ ਵੱਖਰਾ

ਸੋਨਾਕਸ਼ੀ ਸਿਨਹਾ ਨੇ ਆਪਣਾ ਲੇਟੈਸਟ ਫੋਟੋਸ਼ੂਟ ਕੀਤਾ ਸ਼ੇਅਰ

ਨਵੇਂ ਫੋਟੋਸ਼ੂਟ 'ਚ ਅਦਾਕਾਰਾ ਨੇ ਆਪਣਾ ਬ੍ਰਾਲੇਟ ਲੁੱਕ ਕੀਤਾ ਫਲਾਂਟ

ਸੋਨਾਕਸ਼ੀ ਨੇ ਆਪਣੀ ਅਦਾਕਾਰਾ ਦੇ ਦਮ 'ਤੇ ਇੰਡੱਸਟਰੀ 'ਚ ਬਣਾਈ ਜਗ੍ਹਾ

ਦੁਨੀਆ ਭਰ 'ਚ ਮੌਜੂਦ ਅਦਾਕਾਰਾ ਦੇ ਫੈਨਜ਼

ਸੋਨਾਕਸ਼ੀ ਨੇ ਕੁਝ ਸਮੇਂ ਲਈ ਫਿਲਮਾਂ ਤੋਂ ਬਣਾਈ ਹੋਈ ਹੈ ਦੂਰੀ

ਆਪਣੇ ਆਊਟਫਿੱਟ ਨੂੰ ਲੈ ਕੇ ਚਰਚਾ 'ਚ ਬਣੀ ਹੋਈ ਹੈ ਸੋਨਾਕਸ਼ੀ

ਇਸ ਫੋਟੋ 'ਚ ਸੋਨਾਕਸ਼ੀ ਦੇ ਰਹੀ ਕਾਤਲਾਨਾ ਪੋਜ਼

ਆਪਣੇ ਲੁੱਕ ਨਾਲ ਸਾਰਿਆਂ ਨੂੰ ਕਰ ਦਿੰਦੀ ਹੈ ਕਾਇਲ



ਅਦਾਕਾਰਾ ਇਸ ਸਟਾਈਲ 'ਚ ਲੱਗ ਰਹੀ ਹੈ ਖੂਬਸੂਰਤ