ਛੋਟੇ ਪਰਦੇ ਦੀ ਮਸ਼ਹੂਰ ਵੀਜੇ ਅਤੇ ਅਦਾਕਾਰਾ ਅਨੁਸ਼ਾ ਦਾਂਡੇਕਰ।

ਅਨੁਸ਼ਾ ਦਾਂਡੇਕਰ ਆਪਣੀ ਬੋਲਡਨੈੱਸ ਲਈ ਜਾਣੀ ਜਾਂਦੀ ਹੈ।

ਅਦਾਕਾਰਾ ਸੋਸ਼ਲ ਮੀਡੀਆ 'ਤੇ ਬੋਲਡ ਤਸਵੀਰਾਂ ਪੋਸਟ ਕਰਦੀ ਰਹਿੰਦੀ ।

ਦਾਂਡੇਕਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ।

ਅਨੁਸ਼ਾ ਦੀਆਂ ਕੁਝ ਲੇਟੈਸਟ ਤਸਵੀਰਾਂ ਸਾਹਮਣੇ ਆਈਆਂ ਹਨ।

ਜਿਸ 'ਚ ਉਹ ਆਪਣੇ ਕਿਲਰ ਪੋਜ਼ ਨਾਲ ਮਚਾ ਰਹੀ ਤਹਿਲਕਾ।

ਅਨੁਸ਼ਾ ਨੇ ਬਾਥ ਟੱਬ ਤੋਂ ਲੈ ਕੇ ਬੈੱਡ ਤੱਕ ਦਿੱਤੇ ਕਿਲਰ ਪੋਜ਼ ।

ਅਨੁਸ਼ਾ ਬਲੈਕ ਕਲਰ ਦੀ ਡਰੈੱਸ 'ਚ ਬੇਹੱਦ ਕਮਾਲ ਲੱਗ ਰਹੀ ਹੈ।

ਓਥੇ ਹੀ ਅਨੁਸ਼ਾ ਦੀ ਲੁੱਕ ਕਾਫੀ ਬੇਹਤਰੀਨ ਲੱਗ ਰਹੀ ਹੈ।

ਅਨੁਸ਼ਾ ਦੇ ਇਸ ਫੋਟੋਸ਼ੂਟ ਦੀ ਸੋਸ਼ਲ ਮੀਡੀਆ 'ਤੇ ਹੋ ਰਹੀ ਕਾਫੀ ਚਰਚਾ।