ਬਲੈਕ ਐਂਡ ਵ੍ਹਾਈਟ ਤਸਵੀਰਾਂ 'ਚ ਜਾਨ੍ਹਵੀ ਕਪੂਰ ਨੇ ਜਿੱਤਿਆ ਦਿਲ

ਬਲੈਕ ਐਂਡ ਵ੍ਹਾਈਟ ਤਸਵੀਰਾਂ 'ਚ ਜਾਨ੍ਹਵੀ ਕਪੂਰ ਨੇ ਜਿੱਤਿਆ ਦਿਲ

ਜਾਨ੍ਹਵੀ ਕਪੂਰ ਸੋਸ਼ਲ ਮੀਡੀਆ 'ਤੇ ਰਹਿੰਦੀ ਹੈ ਕਾਫੀ ਐਕਟਿਵ

ਜਾਨ੍ਹਵੀ ਦੀ ਫਿਲਮ ਗੁੱਡ ਲੱਕ ਜੈਰੀ ਓਟੀਟੀ ਪਲੈਟਫੌਰਮ 'ਤੇ ਰਿਲੀਜ਼ ਹੋਈ ਹੈ

ਫਿਲਮ ਦੇ ਪ੍ਰਮੋਸ਼ਨ 'ਚ ਬਿਜ਼ੀ ਹੈ ਜਾਨ੍ਹਵੀ

ਫਿਲਮ ਰਿਲੀਜ਼ ਹੋਣ ਤੋਂ ਬਾਅਦ ਜਾਨ੍ਹਵੀ ਨੇ ਸਾੜੀ 'ਚ ਬਲੈਕ ਐਂਡ ਵ੍ਹਾਈਟ ਫੋਟੋਜ਼ ਕੀਤੀਆਂ ਸ਼ੇਅਰ

ਫੋਟੋਜ਼ 'ਚ ਜਾਨ੍ਹਵੀ ਨੇ ਦਿੱਤੇ ਕਾਤਲਾਨਾ ਪੋਜ਼

ਜਾਨ੍ਹਵੀ ਦਾ ਲੁੱਕ ਦੇਖ ਫੈਨਜ਼ ਹੋ ਗਏ ਹਨ ਦੀਵਾਨੇ

ਜਾਨ੍ਹਵੀ ਨੇ ਫੋਟੋਜ਼ ਸ਼ੇਅਰ ਕਰ ਫੈਨਜ਼ ਨੂੰ ਸ਼ੁਕਰੀਆ ਕਿਹਾ ਹੈ

ਜਾਨ੍ਹਵੀ ਦੀ ਸਮਾਈਲ ਦੇ ਦੀਵਾਨੇ ਹੋਏ ਫੈਨਜ਼

ਜਾਨ੍ਹਵੀ ਦੀ ਫਿਲਮ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ



ਦੇਖੋ ਜਾਨ੍ਹਵੀ ਦੀਆਂ ਵਾਇਰਲ ਫੋਟੋਜ਼