ਦੀਪਵੀਰ ਦੀਆਂ ਤਸਵੀਰਾਂ ਤੋਂ ਨਜ਼ਰਾਂ ਹਟਾਉਣਾ ਮੁਸ਼ਕਲ

ਮੁੰਬਈ ਨੇ ਹਾਲ ਹੀ 'ਚ ਦ ਮਿਜ਼ਵਾਂ ਕਲਚਰ ਸ਼ੋਅ ਦਾ ਆਯੋਜਨ ਹੋਇਆ

ਇਸ ਈਵੈਂਟ 'ਚ ਸ਼ੋਅ ਸਟੌਪਰ ਬਣੇ ਰਣਵੀਰ ਸਿੰਘ ਅਤੇ ਦੀਪੀਕਾ ਪਾਦੂਕੋਣ

ਇਸ ਦੌਰਾਨ ਪਤਨੀ ਦੀਪੀਕਾ ਦਾ ਹੱਥ ਫੜੇ ਰੈਂਪ 'ਤੇ ਉਤਰੇ ਰਣਵੀਰ

ਹਰ ਕਿਸੇ ਦੀ ਨਜ਼ਰ ਸਿਰਫ ਇਸ ਜੋੜੀ 'ਤੇ ਟਿਕ ਗਈ

ਰਣਵੀਰ ਸਿੰਘ ਇੰਡੋ ਵੈਸਟਕਰਨ ਲੁੱਕ 'ਚ ਹੈਂਡਸਮ ਲੱਗ ਰਹੇ ਸਨ

ਦੀਪੀਕਾ ਪਾਦੂਕੋਣ ਨੇ ਕ੍ਰਿਸਟਲ ਹੈਵੀ ਵਰਕ ਵਾਲਾ ਵ੍ਹਾਈਟ ਕਲਰ ਦਾ ਲਹਿੰਗਾ ਪਹਿਨਿਆ ਸੀ

ਦੀਪੀਕਾ ਇਸ ਦੌਰਾਨ ਕਿਸੇ ਪ੍ਰਿੰਸੇਸ ਤੋਂ ਘੱਟ ਨਹੀਂ ਲੱਗੀ

ਰਣਵੀਰ ਦੀਪੀਕਾ ਇਸ ਦੌਰਾਨ ਪਰਫੈਕਟ ਕਪਲ ਗੋਲ ਸੈੱਟ ਕਰਦੇ ਦਿਖੇ



ਆਪਣੇ ਲੁੱਕ ਨੂੰ ਹੈਵੀ ਚੋਕਰ ਨਾਲ ਕੀਤਾ ਪੂਰਾ