ਅਵਨੀਤ ਨੇ ਨੀਲੇ ਆਊਟਫਿਟ 'ਚ ਸ਼ੇਅਰ ਕੀਤੀਆਂ ਤਾਜ਼ਾ ਤਸਵੀਰਾਂ ।


ਉਸ ਦਾ ਖੂਬਸੂਰਤ ਟ੍ਰੇਡਿਸ਼ਨਲ ਅਵਤਾਰ ਦੇਖਣ ਨੂੰ ਮਿਲ ਰਿਹਾ ਹੈ।

ਅਵਨੀਤ ਗਲੈਮਰਸ ਅੰਦਾਜ਼ ਨੂੰ ਲੈ ਕੇ ਲਾਈਮਲਾਈਟ 'ਚ ਰਹਿੰਦੀ ਹੈ।

ਅਵਨੀਤ ਆਪਣੀ ਅਲੱਗ ਹੀ ਪਛਾਣ ਰੱਖਦੀ ਹੈ।

ਅਭਿਨੇਤਰੀ ਬਾਲੀਵੁੱਡ 'ਚ ਆਪਣੇ ਡੈਬਿਊ ਲਈ ਵੀ ਤਿਆਰ ਹੈ।



ਨਵਾਜ਼ੂਦੀਨ ਦੀ ਫਿਲਮ ਨਾਲ ਕਰੇਗੀ ਬਾਲੀਵੁੱਡ 'ਚ ਡੈਬਿਊ।

ਅਵਨੀਤ ਕੌਰ ਇੰਟਰਨੈੱਟ ਸੇਂਸੇਸਨ ਬਣ ਚੁੱਕੀ ਹੈ।

ਅਵਨੀਤ ਫ਼ੈਨਜ ਵਿੱਚ ਕ੍ਰੇਜ਼ ਬਰਕਰਾਰ ਰੱਖਣ ਦਾ ਮੌਕਾ ਨਹੀਂ ਛੱਡਦੀ।

ਅਵਨੀਤ ਨੇ ਇੰਸਟਾਗ੍ਰਾਮ 'ਤੇ ਕੁਝ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ।

ਜਿਨ੍ਹਾਂ 'ਚ ਉਸ ਦਾ ਐਥਨਿਕ ਲੁੱਕ ਨਜ਼ਰ ਆ ਰਿਹਾ ਹੈ।