ਰਵੀਨਾ ਆਪਣੀਆਂ ਅਦਾਵਾਂ ਨਾਲ ਫ਼ੈਨਜ ਨੂੰ ਦੀਵਾਨਾ ਬਣਾਉਂਦੀ ਹੈ।

ਉਸ ਦਾ ਗਲੈਮਰਸ ਲੁੱਕ ਇਕ ਵਾਰ ਫਿਰ ਦੇਖਣ ਨੂੰ ਮਿਲਿਆ ਹੈ।


90 ਦੇ ਦਹਾਕੇ ਦੀ ਸਭ ਤੋਂ ਖੂਬਸੂਰਤ ਸੁੰਦਰੀਆਂ 'ਚੋਂ ਇਕ ਰਵੀਨਾ

ਰਵੀਨਾ 47 ਸਾਲ ਦੀ ਉਮਰ 'ਚ ਵੀ ਜਵਾਨ ਨਜ਼ਰ ਆਉਂਦੀ ਹੈ।

ਰਵੀਨਾ ਹਰ ਲੁੱਕ ਵਿਚ ਖੂਬਸੂਰਤ ਲੱਗਦੀ ਹੈ।

ਇੱਕ ਵਾਰ ਫਿਰ ਰਵੀਨਾ ਟੰਡਨ ਨੇ ਆਪਣਾ ਜਲਵਾ ਬਿਖੇਰਿਆ ਹੈ।

ਰਵੀਨਾ ਨੇ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਕੀਤੀਆਂ ਸ਼ੇਅਰ ।

ਰਵੀਨਾ ਦੀਆਂ ਤਸਵੀਰਾਂ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।

ਰਵੀਨਾ ਟੰਡਨ ਆਖਰੀ ਵਾਰ ਫਿਲਮ 'ਕੇਜੀਐਫ 2' 'ਚ ਨਜ਼ਰ ਆਈ ਸੀ।

ਉਸਨੇ ਫਿਲਮ ਵਿੱਚ ਰਮੀਕਾ ਸੇਨ ਦੀ ਭੂਮਿਕਾ ਨਿਭਾਈ ਸੀ।