ਟੀਵੀ ਤੋਂ ਬਾਲੀਵੁੱਡ ਤੱਕ ਦਾ ਸਫਰ ਤੈਅ ਕਰਨ ਵਾਲੀ ਆਮਨਾ ਸ਼ਰੀਫ਼।

ਆਮਨਾ ਇਨ੍ਹੀਂ ਦਿਨੀਂ ਛੁੱਟੀਆਂ ਮਨਾਉਣ ਲੰਡਨ ਪਹੁੰਚੀ ਹੋਈ ਹੈ।



ਆਮਨਾ ਹਮੇਸ਼ਾ ਗਲੈਮਰਸ ਅੰਦਾਜ਼ ਲਈ ਲਾਈਮਲਾਈਟ 'ਚ ਰਹਿੰਦੀ ਹੈ।

ਆਮਨਾ ਦਾ ਨਾਂ ਮਸ਼ਹੂਰ ਟੀਵੀ ਅਭਿਨੇਤਰੀਆਂ ਦੀ ਸੂਚੀ 'ਚ ਸ਼ਾਮਲ ਹੈ।

ਆਮਨਾ ਨੇ ਪਿਛਲੇ ਕਈ ਸਾਲਾਂ ਤੋਂ ਟੀਵੀ ਜਗਤ ਤੋਂ ਦੂਰੀ ਬਣਾਈ ਰੱਖੀ ਹੈ।

ਉਹ ਸੋਸ਼ਲ ਮੀਡੀਆ 'ਤੇ ਹਮੇਸ਼ਾ ਫ਼ੈਨਜ ਨਾਲ ਜੁੜੀ ਰਹਿੰਦੀ ਹੈ।

ਆਮਨਾ ਸ਼ਰੀਫ਼ ਸੋਸ਼ਲ ਮੀਡੀਆ ਲਵਰ ਹੈ।

ਆਮਨਾ ਨੇ ਕੁਝ ਤਾਜ਼ਾ ਤਸਵੀਰਾਂ ਇੰਸਟਾਗ੍ਰਾਮ 'ਤੇ ਕੀਤੀਆਂ ਸ਼ੇਅਰ।

ਇਨ੍ਹਾਂ ਤਸਵੀਰਾਂ 'ਚ ਉਹ ਫੁੱਲ ਪ੍ਰਿੰਟਿਡ ਸ਼ਾਰਟ ਡਰੈੱਸ 'ਚ ਆਈ ਨਜ਼ਰ ।

ਆਮਨਾ ਨੇ ਕਰੀਅਰ ਦੀ ਸ਼ੁਰੂਆਤ ਟੀਵੀ ਸੀਰੀਅਲ ਤੋ ਕੀਤੀ ਸੀ।