ਰੌਇਲ ਲੁੱਕ 'ਚ ਵਾਣੀ ਕਪੂਰ ਨੇ ਮਚਾਇਆ ਤਹਿਲਕਾ

ਡੀਪ ਨੈੱਕਲਾਈਨ ਬਲਾਊਜ਼ ਨੇ ਖਿੱਚਿਆ ਸਾਰਿਆਂ ਦਾ ਧਿਆਨ

ਵਾਣੀ ਕਪੂਰ ਨੇ ਗਲੈਮਰਸ ਅੰਦਾਜ਼ ਨਾਲ ਬਟੋਰੀਆਂ ਸੁਰਖੀਆਂ

ਬੇਫਿਕਰੇ ਅਦਾਕਾਰਾ ਵਾਣੀ ਕਪੂਰ ਹੈ ਸਟਾਈਲਿਸ਼ ਆਈਕਨ

ਉਹਨਾਂ ਦੀ ਸੁੰਦਰਤਾ ਦੇ ਕਾਇਲ ਨੇ ਫੈਨਜ਼

ਵਾਣੀ ਕਪੂਰ ਦੀ ਇਸ ਫੋਟੋ ਤੋਂ ਨਜ਼ਰਾਂ ਹਟਾਉਣਾ ਮੁਸ਼ਕਲ

ਸਾੜੀ 'ਚ ਵਾਣੀ ਕਪੂਰ ਨੇ ਫਲਾਂਟ ਕੀਤੀ ਆਪਣੀ ਕਰਵੀ ਫਿੱਗਰ

ਵਾਣੀ ਕਪੂਰ ਦਾ ਹੁਣ ਤੱਕ ਦਾ ਸਭ ਤੋਂ ਗਲੈਮਰਸ ਫੋਟੋਸ਼ੂਟ

ਸਾੜੀ 'ਚ ਲੱਗ ਰਹੀ ਬੇਹੱਦ ਖੂਬਸੂਰਤ

ਫਿਲਮਾਂ 'ਚ ਨਿਭਾਏ ਕਈ ਗਲੈਮਰਸ ਕਿਰਦਾਰ



ਫਿੱਟਨੈੱਸ ਦਾ ਖਾਸ ਖਿਆਲ ਰੱਖਦੀ ਹੈ ਵਾਣੀ