ਟੀਵੀ ਦੇ ਸਭ ਤੋਂ ਮਸ਼ਹੂਰ ਸ਼ੋਅ 'ਕੁੰਡਲੀ ਭਾਗਿਆ' ਦੀ ਪ੍ਰੀਤਾ।

ਸ਼ਰਧਾ ਆਰਿਆ ਨੇ ਸ਼ੇਅਰ ਕੀਤੀਆਂ ਆਪਣੀਆਂ ਤਸਵੀਰਾਂ ।

ਸ਼ਰਧਾ ਗਲੈਮਰਸ ਲੁੱਕ ਕਾਰਨ ਵੀ ਚਰਚਾ 'ਚ ਰਹਿੰਦੀ ਹੈ।

ਸ਼ਰਧਾ ਆਰਿਆ ਦਾ ਹਰ ਲੁੱਕ ਟਰੇਂਡ ਬਣ ਜਾਂਦਾ ਹੈ।

ਸ਼ਰਧਾ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਤਸਵੀਰਾਂ ।

ਜਿਨ੍ਹਾਂ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ।

ਸ਼ਰਧਾ ਨੇ ਵਾਈਟ ਕਲਰ ਦੀ ਨੈੱਟ ਸਾੜ੍ਹੀ ਪਾਈ ਹੋਈ ਹੈ।

ਸ਼ਰਧਾ ਨੂੰ ਸਫੇਦ ਸਾੜੀ 'ਚ ਦੇਖ ਫ਼ੈਨਜ ਅਪਸਰਾ ਕਹਿ ਰਹੇ।

ਸ਼ਰਧਾ ਬਾਲੀਵੁੱਡ 'ਚ ਐਂਟਰੀ ਕਰਨ ਜਾ ਰਹੀ ਹੈ।

ਕਰਨ ਜੌਹਰ ਨਾਲ ਇੱਕ ਫਿਲਮ ਵਿੱਚ ਨਜ਼ਰ ਆਵੇਗੀ।