ਮਿਨੀ ਡ੍ਰੈੱਸ 'ਚ ਪਹਿਲੀ ਵਾਰ ਦਿਖਿਆ ਆਲੀਆ ਦਾ ਬੇਬੀ ਬੰਪ

ਮਿਨੀ ਡ੍ਰੈੱਸ 'ਚ ਪਹਿਲੀ ਵਾਰ ਦਿਖਿਆ ਆਲੀਆ ਦਾ ਬੇਬੀ ਬੰਪ

ਬ੍ਰਾਊਨ ਕਲਰ ਦੀ ਡ੍ਰੈੱਸ 'ਚ ਆਲੀਆ ਨੇ ਬੇਬੀ ਬੰਪ ਨੇ ਕੀਤਾ ਫਲਾਂਟ

ਖੁੱਲੇ ਵਾਲ ਅਤੇ ਨਿਊਡ ਮੇਕਅੱਪ ਨਾਲ ਮਿਲਿਆ ਪਰਫੈਕਟ ਲੁੱਕ

ਬ੍ਰਾਊਨ ਕਲਰ ਦੀ ਸ਼ਰਟ ਡ੍ਰੈੱਸ 'ਚ ਆਲੀਆ ਦਿਖੀ ਬੇਹੱਦ ਖੂਬਸੂਰਤ

ਪ੍ਰੈਗਨੈਂਸੀ 'ਚ ਵੀ ਕੰਮ ਕਰ ਰਹੀ ਹੈ ਆਲੀਆ ਭੱਟ

ਕੇਸਰੀਆ ਗਾਣੇ 'ਚ ਰਣਬੀਰ ਅਤੇ ਆਲੀਆ ਦੀ ਜੋੜੀ ਨੂੰ ਲੋਕਾਂ ਨੇ ਕੀਤਾ ਖੂਬ ਪਸੰਦ

14 ਅਪ੍ਰੈਲ ਸਾਲ 2022 'ਚ ਦੋਹਾਂ ਨੇ ਕਰਵਾਇਆ ਸੀ ਵਿਆਹ

ਆਲੀਆ ਅਤ ਰਣਬੀਰ ਜਲਦ ਹੀ ਬਣਨ ਵਾਲੇ ਨੇ ਮਾਂ-ਬਾਪ

ਆਲੀਆ ਭੱਟ ਅਤੇ ਰਣਬੀਰ ਕਪੂਰ ਫਿਲਮ ਬ੍ਰਾਹਮਾਸਤਰ ਦੀ ਪ੍ਰਮੋਸ਼ਨ 'ਚ ਹਨ ਬਿਜ਼ੀ

9 ਸਿਤੰਬਰ ਨੂੰ ਰਿਲੀਜ਼ ਹੋਵੇਗੀ ਫਿਲਮ