ਸ਼ਰਧਾ ਕਪੂਰ ਦੀ ਸਾਦਗੀ 'ਚ ਵੀ ਹੈ ਖੂਬਸੂਰਤੀ

ਲਾਈਟ ਸ਼ੇਡ ਦੇ ਸਲਵਾਰ ਸੂਟ 'ਚ ਖੂਬਸੂਰਤ ਲੱਗੀ ਸ਼ਰਧਾ

ਆਰੇਂਜ ਮਾਸਕ ਲਗਾਏ ਦਿਖੀ ਸ਼ਰਧਾ ਕਪੂਰ

ਸ਼ਰਧਾ ਦਾ ਸਟਾਈਲ ਅਤੇ ਫੈਸ਼ਨ ਹਰ ਕਿਸੇ ਨੂੰ ਆਉਂਦਾ ਹੈ ਪਸੰਦ

ਵੈਸਟਰਨ ਹੀ ਨਹੀਂ ਇੰਡੀਅਨ ਲੁੱਕ 'ਚ ਵੀ ਦਿਲ ਜਿੱਤ ਲੈਂਦੀ ਹੈ ਸ਼ਰਧਾ

ਸ਼ਰਧਾ ਦੀ ਸਾਦਗੀ ਹਰ ਕਿਸੇ ਦਾ ਖਿੱਚਦੀ ਹੈ ਧਿਆਨ

ਸ਼ਰਧਾ ਦੀ ਮਿਲੀਅਨ ਡਾਲਰ ਵਾਲੀ ਸਮਾਈਲ

ਆਖਰੀ ਵਾਰ 'ਬਾਗੀ-3' 'ਚ ਨਜ਼ਰ ਆਈ ਸੀ ਸ਼ਰਧਾ

ਜਲਦ 'ਲਵ ਰੰਜਨ' ਦੀ ਅਨਟਾਈਟਲਡ ਫਿਲਮ 'ਚ ਦਿਖੇਗੀ ਸ਼ਰਧਾ



ਫਿਲਮ 'ਆਸ਼ਿਕੀ-2' ਦੇ ਬਾਅਦ ਛਾ ਗਈ ਸੀ ਸ਼ਰਧਾ ਕਪੂਰ