ਯੂਕਰੇਨ ਦੀ ਖਾਤਰ ਬੰਦੂਕ ਲੈ ਕੇ ਜੰਗ ਦੇ ਮੈਦਾਨ 'ਚ ਉਤਰੀ ਇਹ ਕੁਈਨ ਅਨਾਸਤਾਸੀਆ ਦੇਸ਼ ਦੀ ਰੱਖਿਆ ਲਈ ਯੂਕਰੇਨ ਦੀ ਫੌਜ ਵਿੱਚ ਹੋਈ ਭਰਤੀ ਫੋਟੋਆਂ ਪੋਸਟ ਕਰਦੇ ਹੋਏ ਅਨਾਸਤਾਸੀਆ ਨੇ ਲਿਖਿਆ ਕਿ ਉਹ ਯੂਕਰੇਨ ਦੀ ਰੱਖਿਆ ਲਈ ਲੜ ਰਹੀ ਹੈ ਸਾਲ 2015 ਵਿੱਚ ਮਿਸ ਯੂਕਰੇਨ ਦਾ ਖਿਤਾਬ ਜਿੱਤ ਚੁੱਕੀ ਹੈ ਅਨਾਸਤਾਸੀਆ ਦੁਆਰਾ ਇੰਸਟਾਗ੍ਰਾਮ 'ਤੇ ਫੋਟੋਆਂ ਪੋਸਟ ਕੀਤੀਆਂ ਗਈਆਂ ਹਨ ਫੌਜੀ ਵਰਦੀ 'ਚ ਫੋਟੋ ਸ਼ੇਅਰ ਕਰਕੇ ਰੂਸ ਨੂੰ ਦਿੱਤੀ ਚੁਣੌਤੀ ਕਈ ਤਸਵੀਰਾਂ 'ਚ ਰਾਈਫਲ ਦਿਖਾਈ ਦੇ ਰਹੀ ਹੈ। ਬਿਊਟੀ ਕਵੀਨ ਰੂਸ ਨਾਲ ਜੰਗ ਵਿੱਚ ਆਪਣੀ ਫੌਜ ਦਾ ਸਮਰਥਨ ਕਰੇਗੀ ਅਨਾਸਤਾਸੀਆ ਲੀਨਾ ਨੇ ਆਪਣੇ ਦੇਸ਼ ਦੇ ਰਾਸ਼ਟਰਪਤੀ ਜ਼ੇਲੇਨਸਕੀ ਦੀ ਤਾਰੀਫ ਕੀਤੀ ਹੈ ਅਨਾਸਤਾਸੀਆ ਲੀਨਾ ਇੰਸਟਾਗ੍ਰਾਮ 'ਤੇ ਕਾਫੀ ਐਕਟਿਵ ਰਹਿੰਦੀ ਹੈ।