ਦੇਸੀ ਅੰਦਾਜ਼ 'ਚ ਅੰਜਲੀ ਨੇ ਲਗਾਇਆ ਹੌਟਨੈੱਸ ਦਾ ਤੜਕਾ

ਗ੍ਰੀਨ ਲਹਿੰਗੇ, ਚੁੰਨੀ ਅਤੇ ਡਿਜ਼ਾਈਨਰ ਬਲਾਊਜ਼ 'ਚ ਦਿਖੀ ਸੁੰਦਰ

ਖੁੱਲ੍ਹੀਆਂ ਜ਼ੁਲਫਾਂ ਅਤੇ ਸਿੰਪਲ ਮੇਕਅੱਪ 'ਚ ਵੀ ਦਿਖੀ ਬਲਾ ਦੀ ਖੂਬਸੂਰਤ

ਬੈਕ ਨੂੰ ਫਲਾਂਟ ਕਰਦੀ ਆਈ ਨਜ਼ਰ

ਵੱਖ-ਵੱਖ ਅੰਦਾਜ਼ 'ਚ ਪੋਜ਼ ਦੇਕੇ ਫੈਨਜ਼ ਨੂੰ ਕੀਤਾ ਕਾਇਲ

ਭਾਰਤੀ ਮਾਡਲ, ਡਾਂਸਰ, ਅਦਾਕਾਰਾ ਅਤੇ ਸੋਸ਼ਲ ਮੀਡੀਆ ਇਨਫਲੂਏਂਸਰ ਹੈ

ਸਾਂਗ ਕੱਚਾ ਬਾਦਾਮ ਦੀ ਰੀਲ ਨਾਲ ਸੋਸ਼ਲ ਮੀਡੀਆ ਸੈਂਸੇਸ਼ਨ ਬਣੀ ਅੰਜਲੀ ਅਰੋੜਾ

ਇੰਸਟਾ 'ਤੇ ਅੰਜਲੀ ਦੇ 11.8 ਮਿਲੀਅਨ ਫੌਲੋਅਰਸ ਹਨ

ਯੂਟਿਊਬ 'ਤੇ ਹਨ 2 ਲੱਖ ਤੋਂ ਵੱਧ ਸਬਸਕ੍ਰਾਈਬਰਸ

ਕਈ ਮਿਊਜ਼ਿਕ ਐਲਬਮਸ 'ਚ ਦਿਖ ਚੁੱਕੀ ਹੈ ਅੰਜਲੀ



ਫੈਨਜ਼ ਨੂੰ ਰਹਿੰਦਾ ਹੈ ਉਹਨਾਂ ਦੀ ਫੋਟੋਜ਼-ਵੀਡੀਓਜ਼ ਦਾ ਇੰਤਜ਼ਾਰ