ਅੰਜਲੀ ਅਰੋੜਾ ਆਪਣੇ ਬੋਲਡ ਅੰਦਾਜ਼ ਲਈ ਜਾਣੀ ਜਾਂਦੀ ਹੈ।

ਲਾਕ ਅੱਪ' ਤੋਂ ਬਾਅਦ ਅਦਾਕਾਰਾ ਹੋਰ ਵੀ ਬੋਲਡ ਹੋ ਗਈ ਹੈ।



ਅੰਜਲੀ ਨੇ ਗਲੈਮਰਸ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਉਹ ਆਰੇਂਜ ਆਊਟਫਿੱਟ 'ਚ ਕਲੀਵੇਜ ਕਰਦੀ ਨਜ਼ਰ ਆ ਰਹੀ ਹੈ।

ਅੰਜਲੀ ਨੇ ਇੰਸਟਾ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ।

ਜਿਸ 'ਚ ਉਹ ਯੈਲੋ ਕਰੌਪ ਟਾਪ 'ਚ ਵੱਖ-ਵੱਖ ਕਿਲਰ ਪੋਜ਼ ਦੇ ਰਹੀ ਸੀ।

ਅੰਜਲੀ ਯੈਲੋ ਡੀਪ ਨੇਕ ਕ੍ਰੌਪ ਟਾਪ 'ਚ ਨਜ਼ਰ ਆ ਰਹੀ ਹੈ।

ਅੰਜਲੀ ਨੇ ਆਪਣੇ ਵਾਲਾਂ ਵਿੱਚ ਅਲੱਗ ਹੇਅਰ ਸਟਾਈਲ ਬਣਾਇਆ ।

ਅੰਜਲੀ ਨੂੰ ਕੰਗਨਾ ਰਣੌਤ ਦੇ ਰਿਐਲਿਟੀ ਸ਼ੋਅ 'ਲਾਕ ਅੱਪ' 'ਚ ਦੇਖਿਆ ਗਿਆ ਸੀ।

ਅਭਿਨੇਤਰੀ ਸ਼ੋਅ ਦੌਰਾਨ ਕਾਫੀ ਚਰਚਾ 'ਚ ਰਹੀ ਸੀ।