ਅੰਕਿਤਾ ਲੋਖੰਡੇ ਦੀ ਅਦਾਕਾਰੀ ਬਾਰੇ ਤਾਂ ਹਰ ਕੋਈ ਜਾਣਦਾ ਹੈ ਪਰ ਉਸ ਦੀ ਪੜ੍ਹਾਈ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ।

ਅੰਕਿਤਾ ਦਾ ਜਨਮ 19 ਦਸੰਬਰ 1984 ਨੂੰ ਹੋਇਆ ਸੀ।

ਅੰਕਿਤਾ ਦਾ ਜਨਮ ਸਥਾਨ ਇੰਦੌਰ ਮੱਧ ਪ੍ਰਦੇਸ਼ ਹੈ।

ਅੰਕਿਤਾ ਲੋਖੰਡੇ ਦੀ ਪੜ੍ਹਾਈ ਦੀ ਗੱਲ ਕਰੀਏ ਤਾਂ ਉਹ ਗ੍ਰੈਜੂਏਟ ਹੈ।

ਅੰਕਿਤਾ ਨੇ ਆਪਣੀ ਗ੍ਰੈਜੂਏਸ਼ਨ ਇੰਦੌਰ ਤੋਂ ਪੂਰੀ ਕੀਤੀ ਹੈ

ਅੰਕਿਤਾ ਨੂੰ ਡਾਂਸ ਕਰਨਾ, ਤੈਰਾਕੀ ਕਰਨਾ, ਸ਼ਾਪਿੰਗ ਕਰਨਾ ਪਸੰਦ ਹੈ

ਅੰਕਿਤਾ ਲੋਖੰਡੇ ਨੇ ਵਿੱਕੀ ਜੈਨ ਨਾਲ 15 ਦਸੰਬਰ 2021 ਨੂੰ ਵਿਆਹ ਕੀਤਾ ਸੀ।

ਟੀਵੀ ਸੀਰੀਅਲ ਤੋਂ ਇਲਾਵਾ ਅੰਕਿਤਾ ਰਿਐਲਿਟੀ ਸ਼ੋਅਜ਼ ਦਾ ਹਿੱਸਾ ਰਹਿ ਚੁੱਕੀ ਹੈ।

ਅੰਕਿਤਾ ਲੋਖੰਡੇ ਇਨ੍ਹੀਂ ਦਿਨੀਂ ਆਪਣੀ ਵਿਆਹੁਤਾ ਜ਼ਿੰਦਗੀ ਦਾ ਆਨੰਦ ਮਾਣ ਰਹੀ ਹੈ।

ਵਿਆਹ ਤੋਂ ਬਾਅਦ ਅੰਕਿਤਾ ਤੇ ਵਿੱਕੀ ਜੈਨ ਵੀ 'ਸਮਾਰਟ ਜੋੜੀ' ਦੇ ਜੇਤੂ ਬਣੇ |