Ankita lokhande ਨੇ ਇੰਸਟਾਗ੍ਰਾਮ 'ਤੇ ਕੁਝ ਨਵੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਨਵੀਆਂ ਤਸਵੀਰਾਂ ਵਿੱਚ ਅਦਾਕਾਰਾ ਬੇਹੱਦ ਖ਼ੂਬਸੂਰਤ ਲੱਗ ਰਹੀ ਹੈ। Ankita ਨੇ ਡੀਪ ਨੈੱਕ ਦੀ ਡਰੈਸ ਵਿੱਚ ਚਾਹੁਣ ਵਾਲਿਆਂ ਦੇ ਦਿਲਾਂ 'ਤੇ ਕਹਿਰ ਢਾਹ ਰਹੀ ਹੈ। ਅੰਕਿਤਾ ਨੇ ਨੀਲੇ ਰੰਗ ਦੀ ਮਿੰਨੀ ਡਰੈੱਸ ਪਾਈ ਹੈ ਇਹ ਡਰੈੱਸ ਨੇ ਉਸ ਨੇ ਡਿਜ਼ਾਇਨਰ Massimo Dutti ਤੋਂ ਡਿਜ਼ਾਇਨ ਕਰਵਾਈ ਹੈ। ਅੰਕਿਤਾ ਨੇ ਨਵੇਂ ਫੋਟੋਸ਼ੂਟ ਵਿੱਚ ਸੈਕਸੀ ਪੋਜ਼ ਦਿੱਤੇ ਹਨ। ਇਨ੍ਹਾਂ ਤਸਵੀਰਾਂ ਵਿੱਚ ਅੰਕਿਤਾਂ ਨੇ ਆਪਣੇ ਵਾਲ਼ ਖੋਲ੍ਹੇ ਹੋਏ ਹਨ। ਅੰਕਿਤਾ ਦੇ ਮੇਕਅੱਪ ਉਸ ਦੀ ਖੂਬਸੂਰਤੀ ਵਿੱਚ ਚਾਰ ਚੰਨ ਲਾ ਰਿਹਾ ਸੀ। ਅੰਕਿਤਾ ਨੇ ਗੋਲਡਨ ਰੰਗ ਦੀ ਹੀਲ ਪਾਈ ਹੋਈ ਹੈ।