ਅੰਕਿਤਾ ਲੋਖੰਡੇ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ

ਅੰਕਿਤਾ ਨੇ ਟਾਈਟ ਬਲੂ ਕਲਰ ਦੀ ਡਰੈੱਸ 'ਚ ਆਪਣੇ ਸਟਾਈਲ ਦਾ ਜਲਵਾ ਬਿਖੇਰਿਆ ਹੈ

ਇਨ੍ਹਾਂ ਤਸਵੀਰਾਂ 'ਚ ਅੰਕਿਤਾ ਲੋਖੰਡੇ ਬੇਹੱਦ ਖੂਬਸੂਰਤ ਲੱਗ ਰਹੀ ਹੈ
ਅੰਕਿਤਾ ਦੀਆਂ ਇਨ੍ਹਾਂ ਤਸਵੀਰਾਂ 'ਤੇ ਕੁਝ ਹੀ ਘੰਟਿਆਂ 'ਚ 25 ਹਜ਼ਾਰ ਤੋਂ ਵੱਧ ਲਾਈਕਸ ਆ ਚੁੱਕੇ ਹਨ
ਅੰਕਿਤਾ ਵਿਆਹ ਦੇ ਬਾਅਦ ਤੋਂ ਹੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ