ਐਡ ਸ਼ੂਟ ਲਈ Topless ਹੋਈ ਅਨੁਸ਼ਾ ਦਾਂਡੇਕਰ
ਅਨੁਸ਼ਾ ਦਾਂਡੇਕਰ ਅਕਸਰ ਸੋਸ਼ਲ ਮੀਡੀਆ 'ਤੇ ਬੋਲਡ ਤਸਵੀਰਾਂ ਪੋਸਟ ਕਰਦੀ
ਹੁਣ ਇੱਕ ਵਾਰ ਫਿਰ ਅਨੁਸ਼ਾ ਨੇ ਆਪਣੀਆਂ ਤਾਜ਼ਾ ਤਸਵੀਰਾਂ ਪੋਸਟ ਕਰਕੇ ਫੈਨਸ ਦੇ ਦਿਲਾਂ ਦੀ ਧੜਕਣ ਵਧਾ ਦਿੱਤੀਆਂ
ਦੱਸ ਦਈਏ ਕਿ ਅਨੁਸ਼ਾ ਨੇ ਇਹ ਫੋਟੋਸ਼ੂਟ ਇੱਕ ਬ੍ਰਾਂਡ ਲਈ ਕਰਵਾਇਆ ਹੈ
ਤਸਵੀਰਾਂ 'ਚ ਅਨੁਸ਼ਾ ਦੇ ਹੱਥ 'ਚ ਬ੍ਰਾਊਨ ਸਕਿਨ ਬਿਊਟੀ ਦੀ ਸਨਸਕ੍ਰੀਨ ਫੜੀ ਨਜ਼ਰ ਆ ਰਹੀ ਹੈ
ਦੱਸ ਦੇਈਏ ਕਿ ਅਨੁਸ਼ਾ ਅਕਸਰ ਆਪਣੀ ਪ੍ਰੋਫੈਸ਼ਨਲ ਅਤੇ ਪਰਸਨਲ ਲਾਈਫ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ