Solo Trip ਨੂੰ ਖੂਬ ਐਂਜੁਆਏ ਕਰ ਰਹੀ ਰਸ਼ਮੀ ਦੇਸਾਈ
ਭੋਜਪੁਰੀ ਫਿਲਮਾਂ ਤੋਂ ਲੈ ਕੇ ਟੀਵੀ ਦੀ ਦੁਨੀਆ ਤੱਕ ਆਪਣੀ ਅਦਾਕਾਰੀ ਦਾ ਜਲਵਾ ਬਿਖੇਰਨ ਵਾਲੀ ਰਸ਼ਮੀ ਰੋਜ਼ ਪੋਸਟ ਨਾਲ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦੀ
ਇਸ ਦੇ ਨਾਲ ਹੀ ਰਸ਼ਮੀ ਦੇਸਾਈ ਅਮਰੀਕਾ ਪਹੁੰਚ ਚੁੱਕੀ ਹੈ ਅਤੇ ਕਈ ਵੱਖ-ਵੱਖ ਸ਼ਹਿਰਾਂ 'ਚ ਘੁੰਮ ਰਹੀ ਹੈ
ਰਸ਼ਮੀ ਲਾਸ ਏਂਜਲਸ ਅਤੇ ਲਾਸ ਵੇਗਾਸ ਤੋਂ ਬਾਅਦ ਹੁਣ ਸੈਨ ਫਰਾਂਸਿਸਕੋ 'ਚ ਪਹੁੰਚ ਗਈ ਹੈ
ਰਸ਼ਮੀ ਦੇਸਾਈ ਦੀਆਂ ਤਾਜ਼ਾ ਤਸਵੀਰਾਂ 'ਚ ਉਹ ਸੈਨ ਫਰਾਂਸਿਸਕੋ ਦੀਆਂ ਸੜਕਾਂ 'ਤੇ ਹੱਥ ਫੈਲਾਏ ਹੋਏ ਪੋਜ਼ ਦਿੰਦੀ ਨਜ਼ਰ ਆ ਰਹੀ ਹੈ
ਦੱਸ ਦਈਏ ਕਿ ਰਸ਼ਮੀ ਨੇ ਸੈਨ ਫਰਾਂਸਿਸਕੋ ਲਿਖਿਆ ਇੱਕ ਹੂਡੀ ਵੀ ਪਾਇਆ ਹੋਇਆ ਹੈ