ਸੋਨਮ ਬਾਜਵਾ ਨੇ ਸਵਿਮ ਸੂਟ ਪਾ ਵਧਾਇਆ ਪਾਰਾ
ਪੰਜਾਬੀ ਫਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸੋਨਮ ਬਾਜਵਾ ਪਰਦੇ 'ਤੇ ਜ਼ਿਆਦਾਤਰ ਸੂਟ ਪਹਿਨੀ ਨਜ਼ਰ ਆਉਂਦੀ
ਅਸਲ ਜ਼ਿੰਦਗੀ ਵਿੱਚ ਸੋਨਮ ਬਾਜਵਾ ਆਪਣੀ ਆਨ-ਸਕਰੀਨ ਲੁੱਕ ਤੋਂ ਬਿਲਕੁਲ ਵੱਖਰੀ ਅਤੇ ਬੋਲਡ
ਸੋਨਮ ਅਕਸਰ ਆਪਣੀ ਲੁੱਕ ਨਾਲ ਐਕਸਪੈਰਿਮੈਂਟ ਕਰਨ ਤੋਂ ਪਿੱਛੇ ਨਹੀਂ ਹਟੀ ਜਿਸ ਦੀ ਝਲਕ ਅਕਸਰ ਉਸ ਦੇ ਇੰਸਟਾਗ੍ਰਾਮ 'ਤੇ ਵੇਖਣ ਨੂੰ ਮਿਲਦੀ
ਤਸਵੀਰਾਂ 'ਚ ਸੋਨਮ ਬਲੈਕ ਕਲਰ ਦੇ ਸ਼ਾਰਟਸ ਅਤੇ ਬ੍ਰੇਲੇਟ ਦੇ ਨਾਲ ਲੈਦਰ ਪ੍ਰਿੰਟਿਡ ਮੋਨੋਕਿਨੀ ਪਾਈ
ਇਨ੍ਹਾਂ ਤਸਵੀਰਾਂ 'ਚ ਸੋਨਮ ਕਾਫੀ ਹੌਟ ਨਜ਼ਰ ਆ ਰਹੀ ਹੈ ਤੇ ਕੈਮਰੇ ਵੱਲ ਇੰਟੈਂਸ ਲੁੱਕ 'ਚ ਪੋਜ਼ ਦੇ ਰਹੀ ਹੈ
ਦੱਸ ਦਈਏ ਕਿ ਸੋਨਮ ਪੰਜਾਬੀ ਸਿਨੇਮਾ ਤੋਂ ਇਲਾਵਾ ਸਾਊਥ ਦੀਆਂ ਫਿਲਮਾਂ 'ਚ ਵੀ ਸਰਗਰਮ
ਸੋਨਮ ਜਲਦ ਹੀ ਤਾਮਿਲ ਫਿਲਮ 'ਕਾਟੇਰੀ', ਐਮੀ ਵਿਰਕ ਨਾਲ 'ਸ਼ੇਰ ਬੱਗਾ' 'ਚ ਅਤੇ ਪੰਜਾਬੀ ਫਿਲਮ 'ਜਿੰਦ ਮਾਹੀ' 'ਚ ਨਜ਼ਰ ਆਵੇਗੀ
ਸੋਨਮ ਦੇ ਸੋਸ਼ਲ ਮੀਡੀਆ 'ਤੇ ਕਾਫੀ ਫੈਨ ਫੋਲੋਇੰਗ ਹੈ ਤੇ ਉਸ ਦੀਆਂ ਇਨ੍ਹਾਂ ਤਸਵੀਰਾਂ 'ਤੇ ਲੱਖਾਂ ਲਾਈਕਸ ਆ ਚੁੱਕੇ ਹਨ