ਇੰਡੀਅਨ ਹੋਵੇ ਜਾਂ ਵੈਸਟਰਨ ਅਨੁਸ਼ਾ ਆਪਣੀ ਹਰ ਲੁੱਕ ਨਾਲ ਇੰਟਰਨੈਟ 'ਤੇ ਧਮਾਲ ਕਰਦੀ
ਹਾਲ ਹੀ 'ਚ ਅਨੁਸ਼ਾ ਨੇ ਬਾਲੀਵੁੱਡ ਐਕਟਰ ਡੀਨੋ ਮੋਰੀਆ ਨਾਲ ਫੋਟੋਸ਼ੂਟ ਕਰਵਾਇਆ
ਅਨੁਸ਼ਾ ਦੇ ਇਸ ਫੋਟੋਸ਼ੂਦ ਦੀਆਂ ਜ਼ਬਰਦਸਤ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ
ਇਸ ਵਾਰ ਅਨੁਸ਼ਾ ਦਾਂਡੇਕਰ ਨੇ ਟ੍ਰੈਡੀਸ਼ਨਲ ਲੁੱਕ ਕੈਰੀ ਕੀਤਾ ਹੈ
ਫੋਟੋਸ਼ੂਟ ਚ ਅਨੁਸ਼ਾ ਦੀ ਲਾਜਵਾਬ ਖੂਬਸੂਰਤੀ ਦੇਖਣ ਨੂੰ ਮਿਲ ਰਹੀ ਹੈ
ਫੈਨਜ਼ ਅਨੁਸ਼ਾ ਦਾਂਡੇਕਰ ਦੀ ਖੂਬਸੂਰਤੀ ਦੀ ਤਾਰੀਫ ਕਰ ਰਹੇ ਹਨ
ਅਨੁਸ਼ਾ ਦਾਂਡੇਕਰ ਨੇ ਡੀਨੋ ਮੋਰੀਆ ਨਾਲ ਕਰਵਾਇਆ ਫੋਟੋਸ਼ੂਟ