ਅਨੁਸ਼ਕਾ ਨੇ ਇੱਕ ਵਾਰ ਫਿਰ ਆਪਣੀਆਂ ਤਸਵੀਰਾਂ ਰਾਹੀਂ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਦਿੱਤਾ ਹੈ ਅਨੁਸ਼ਕਾ ਨੇ ਆਪਣੇ ਬਿਕਨੀ ਲੁੱਕ ਦੀਆਂ ਗਲੈਮਰਸ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਸ 'ਚ ਉਸ ਦੇ ਹੌਟ ਲੁੱਕ ਨੂੰ ਦੇਖ ਕੇ ਪ੍ਰਸ਼ੰਸਕਾਂ ਦੇ ਹੋਸ਼ ਉੱਡ ਗਏ ਹਨ ਇਨ੍ਹਾਂ ਤਸਵੀਰਾਂ 'ਚ ਅਨੁਸ਼ਕਾ ਸੇਨ ਨੇ ਬੇਹੱਦ ਸਟਾਈਲਿਸ਼ ਬਿਕਨੀ ਪਾਈ ਹੋਈ ਹੈ ਜਿਸ 'ਚ ਉਹ ਸਿਜ਼ਲਿੰਗ ਪੋਜ਼ ਦਿੰਦੀ ਨਜ਼ਰ ਆ ਰਹੀ ਹੈ ਖੁੱਲ੍ਹੇ ਗਿੱਲੇ ਵਾਲ ਤੇ ਨੋ ਮੇਕਅਪ ਲੁੱਕ 'ਚ ਅਨੁਸ਼ਕਾ ਪ੍ਰਸ਼ੰਸਕਾਂ 'ਚ ਤਬਾਹੀ ਮਚਾ ਰਹੀ ਹੈ ਅਨੁਸ਼ਕਾ ਆਪਣੀ ਖੂਬਸੂਰਤੀ ਤੇ ਸਟਾਈਲਿਸ਼ ਅੰਦਾਜ਼ ਨਾਲ ਪ੍ਰਸ਼ੰਸਕਾਂ ਨੂੰ ਆਪਣੇ ਵੱਲ ਖਿੱਚਣ 'ਚ ਲੱਗੀ ਰਹਿੰਦੀ ਹੈ ਅਨੁਸ਼ਕਾ ਨੇ ਸਿਰਫ 20 ਸਾਲ ਦੀ ਉਮਰ 'ਚ ਸੋਸ਼ਲ ਮੀਡੀਆ 'ਤੇ ਕਾਫੀ ਪ੍ਰਸਿੱਧੀ ਹਾਸਲ ਕੀਤੀ ਹੈ ਪ੍ਰਸ਼ੰਸਕ ਉਸ ਦੀਆਂ ਤਸਵੀਰਾਂ 'ਤੇ ਲਾਈਕਸ ਅਤੇ ਕਮੈਂਟਸ ਦੇ ਜ਼ਰੀਏ ਆਪਣਾ ਪਿਆਰ ਜਤਾਉਂਦੇ ਹਨ ਅਨੁਸ਼ਕਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਚਾਈਲਡ ਆਰਟਿਸਟ ਸਾਲ 2009 'ਚ ਕੀਤੀ ਸੀ