ਕਰਿਸ਼ਮਾ ਤੰਨਾ ਆਪਣੀ ਅਦਾਕਾਰੀ ਤੇ ਬੋਲਡਨੈੱਸ ਨਾਲ ਪ੍ਰਸ਼ੰਸਕਾਂ 'ਤੇ ਕਹਿਰ ਮਚਾ ਰਹੀ ਹੈ

ਸਫੈਦ ਕਮੀਜ਼ 'ਚ ਕਰਿਸ਼ਮਾ ਦੀਆਂ ਤਾਜ਼ਾ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ

ਕਰਿਸ਼ਮਾ ਤੰਨਾ ਵੈਸਟਰਨ ਆਊਟਫਿਟ 'ਚ ਬੇਹੱਦ ਸਟਨਿੰਗ ਅਤੇ ਡੈਸ਼ਿੰਗ ਲੱਗ ਰਹੀ ਹੈ
ਉਸ ਦੀਆਂ ਕਿਲਰ ਤਸਵੀਰਾਂ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ
ਅਭਿਨੇਤਰੀ ਦੇ ਇੰਸਟਾਗ੍ਰਾਮ ਪੇਜ 'ਤੇ ਨਜ਼ਰ ਮਾਰੀਏ ਤਾਂ ਉਸ ਦੀ ਹਰ ਪੋਸਟ 'ਚ ਨਵਾਂ ਅਵਤਾਰ ਨਜ਼ਰ ਆਉਂਦਾ ਹੈ