ਅਨੁਸ਼ਕਾ ਸੇਨ ਸਿਰਫ 19 ਸਾਲ ਦੀ ਹੈ, ਇੰਨੀ ਛੋਟੀ ਉਮਰ 'ਚ ਉਹ ਜਿਸ ਮੁਕਾਮ 'ਤੇ ਪਹੁੰਚੀ ਹੈ, ਉਹ ਵੱਡੀ ਗੱਲ ਹੈ। ਇਸ ਸਭ ਦੇ ਪਿੱਛੇ ਅਨੁਸ਼ਕਾ ਦੀ ਮਿਹਨਤ ਹੈ।
ਅਨੁਸ਼ਕਾ ਸੇਨ ਰਾਣੀ ਲਕਸ਼ਮੀ ਬਾਈ ਦਾ ਕਿਰਦਾਰ ਨਿਭਾ ਕੇ ਛੋਟੇ ਪਰਦੇ 'ਤੇ ਕਾਫੀ ਮਸ਼ਹੂਰ ਹੋ ਗਈ ਸੀ।
ਇਸ ਤੋਂ ਇਲਾਵਾ ਅਨੁਸ਼ਕਾ ਸੇਨ ਫਿਲਮ ਨਿਰਮਾਤਾ ਰੋਹਿਤ ਸ਼ੈੱਟੀ ਦੇ ਸ਼ੋਅ 'ਖਤਰੋਂ ਕੇ ਖਿਲਾੜੀ 11' ਦਾ ਹਿੱਸਾ ਵੀ ਰਹਿ ਚੁੱਕੀ ਹੈ।