ਅਨੁਸ਼ਕਾ ਸੇਨ ਬੋਲਡ ਤੇ ਸ਼ਾਨਦਾਰ ਅੰਦਾਜ਼ ਨਾਲ ਸੋਸ਼ਲ ਮੀਡੀਆ 'ਤੇ ਲਾਈਮਲਾਈਟ ਚੁਰਾਉਂਦੀ ਹੈ ਉਸ ਦੀਆਂ ਤਸਵੀਰਾਂ ਪੋਸਟ ਹੁੰਦੇ ਹੀ ਕੁਝ ਹੀ ਮਿੰਟਾਂ 'ਚ ਇੰਟਰਨੈੱਟ 'ਤੇ ਧਮਾਲ ਮਚਾ ਦਿੰਦੀ ਹੈ ਅਨੁਸ਼ਕਾ ਨੇ ਆਪਣੇ ਤਾਜ਼ਾ ਹੌਟ ਫੋਟੋਸ਼ੂਟ ਨਾਲ ਲੋਕਾਂ ਨੂੰ ਆਪਣੀ ਖੂਬਸੂਰਤੀ ਦਾ ਕਾਇਲ ਕੀਤਾ ਹੈ ਉਸ ਨੇ ਆਪਣੀਆਂ ਕੁਝ ਤਸਵੀਰਾਂ ਅਪਲੋਡ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਦਿੱਤਾ ਹੈ ਹਾਲ ਹੀ 'ਚ ਅਨੁਸ਼ਕਾ ਨੇ ਬਹੁਤ ਹੀ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ ਉਸ ਨੂੰ ਸਫੇਦ ਰੰਗ ਦਾ ਬਹੁਤ ਹੀ ਖੂਬਸੂਰਤ ਆਊਟਫਿਟ ਪਹਿਨੇ ਹੋਏ ਦੇਖਿਆ ਜਾ ਸਕਦਾ ਹੈ ਅਨੁਸ਼ਕਾ ਨੇ ਆਪਣੇ ਲੁੱਕ ਨੂੰ ਖੂਬਸੂਰਤ ਹੇਅਰ ਸਟਾਈਲ ਤੇ ਨਿਊਡ ਮੇਕਅੱਪ ਨਾਲ ਪੂਰਾ ਕੀਤਾ ਅਨੁਸ਼ਕਾ ਸੇਨ ਨੇ ਆਪਣੇ ਇਸ ਲੁੱਕ ਦੇ ਨਾਲ ਇੱਕ ਹੈਂਡਬੈਗ ਵੀ ਲਿਆ ਹੋਇਆ ਹੈ ਅਨੁਸ਼ਕਾ ਦੀ ਇਹ ਤਸਵੀਰਾ ਕੋਰੀਆ ਦੀਆਂ ਹਨ ਤੇ ਇਨ੍ਹਾਂ ਨੂੰ 2 ਲੱਖ ਤੋਂ ਜ਼ਿਆਦਾ ਲਾਈਕਸ ਮਿਲ ਚੁੱਕੇ ਹਨ ਅਨੁਸ਼ਕਾ ਸੇਨ ਅਕਸਰ ਆਪਣੀਆਂ ਤਾਜ਼ਾ ਤਸਵੀਰਾਂ ਸ਼ੇਅਰ ਕਰਦੀ ਨਜ਼ਰ ਆਉਂਦੀ ਹੈ