ਅਨੁਸ਼ਕਾ ਸੇਨ ਆਪਣੇ ਬੋਲਡ ਤੇ ਸ਼ਾਨਦਾਰ ਅੰਦਾਜ਼ ਨਾਲ ਲਾਈਮਲਾਈਟ ਚੁਰਾਉਂਦੀ ਹੈ

ਅਦਾਕਾਰਾ ਦੀਆਂ ਤਸਵੀਰਾਂ ਪੋਸਟ ਹੁੰਦੇ ਹੀ ਮਿੰਟਾਂ 'ਚ ਇੰਟਰਨੈੱਟ 'ਤੇ ਧਮਾਲ ਮਚਾ ਦਿੰਦੀ ਹੈ

ਅਦਾਕਾਰਾ ਨੇ ਤਾਜ਼ਾ ਹੌਟ ਫੋਟੋਸ਼ੂਟ ਨਾਲ ਲੋਕਾਂ ਨੂੰ ਆਪਣੀ ਖੂਬਸੂਰਤੀ ਦਾ ਕਾਇਲ ਕੀਤਾ ਹੈ

ਉਸ ਨੇ ਆਪਣੀਆਂ ਕੁਝ ਤਸਵੀਰਾਂ ਅਪਲੋਡ ਕਰਕੇ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਦਿੱਤਾ ਹੈ

ਅਨੁਸ਼ਕਾ ਨੇ ਹਾਲ ਹੀ 'ਚ ਇੰਸਟਾਗ੍ਰਾਮ ਅਕਾਊਂਟ ਤੋਂ ਕਾਫੀ ਹੌਟ ਤਸਵੀਰਾਂ ਸ਼ੇਅਰ ਕੀਤੀਆਂ ਹਨ

ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਅਨੁਸ਼ਕਾ ਸੇਨ ਬਾਰਬੀ ਗਰਲ ਵਾਂਗ ਨਜ਼ਰ ਆ ਰਹੀ ਹੈ

ਅਨੁਸ਼ਕਾ ਸੇਨ ਨੇ ਸਫੇਦ ਰੰਗ ਦੀ ਕਮੀਜ਼ ਦੇ ਨਾਲ ਸ਼ਾਰਟ ਸਕਰਟ ਪਾਈ ਹੋਈ ਹੈ

ਅਨੁਸ਼ਕਾ ਨੇ ਆਪਣੇ ਵਾਲ ਵੀ ਖੁੱਲ੍ਹੇ ਰੱਖੇ ਹਨ ਤੇ ਵਾਲਾਂ ਵਿੱਚ ਹੇਅਰ ਬੈਂਡ ਵੀ ਪਾਇਆ ਹੋਇਆ ਹੈ

ਅਨੁਸ਼ਕਾ ਸੇਨ ਨੇ ਆਪਣੇ ਹੱਥਾਂ 'ਚ ਨੀਲੇ ਰੰਗ ਦਾ ਇੱਕ ਛੋਟਾ ਜਿਹਾ ਬੈਗ ਫੜਿਆ ਹੋਇਆ ਹੈ

ਅਨੁਸ਼ਕਾ ਸੇਨ ਨੇ ਆਪਣੇ ਇਸ ਲੁੱਕ ਨੂੰ ਕਾਫੀ ਨਿਊਡ ਮੇਕਅਪ ਨਾਲ ਪੂਰਾ ਕੀਤਾ ਹੈ