ਇਟਾਲੀਅਨ ਮਾਡਲ, ਅਭਿਨੇਤਰੀ, ਡਾਂਸਰ ਜੌਰਜੀਆ ਇੰਟਰਨੈੱਟ 'ਤੇ ਕਾਫੀ ਮਸ਼ਹੂਰ ਹੈ


ਸੋਸ਼ਲ ਮੀਡੀਆ ਪਲੇਟਫਾਰਮ 'ਤੇ ਉਨ੍ਹਾਂ ਦੀ ਬਹੁਤ ਵੱਡੀ ਫੈਨ ਫਾਲੋਇੰਗ ਹੈ


ਅਭਿਨੇਤਰੀ ਇੱਕ ਸਿਜ਼ਲਿੰਗ ਫਿਗਰ-ਹੱਗਿੰਗ ਸਿਲਵਰ ਡਰੈੱਸ ਵਿੱਚ ਨਜ਼ਰ ਆ ਰਹੀ ਹੈ


ਜੌਰਜੀਆ ਨੇ ਆਪਣੇ ਲੇਟੈਸਟ ਸਟਾਈਲਿਸ਼ ਲੁੱਕ ਨਾਲ ਇੰਟਰਨੈੱਟ ਦਾ ਤਾਪਮਾਨ ਵਧਾ ਦਿੱਤਾ


ਅਦਾਕਾਰਾ ਦੀ ਮੁਸਕਰਾਹਟ 'ਤੇ ਉਸ ਦੇ ਪ੍ਰਸ਼ੰਸਕ ਫਿਦਾ ਹੋ ਗਏ ਹਨ


ਜਾਰਜੀਆ ਐਂਡਰਿਆਨੀ ਕੁਝ ਡਾਂਸ ਵੀਡੀਓਜ਼ 'ਚ ਵੀ ਨਜ਼ਰ ਆ ਚੁੱਕੀ ਹੈ


ਉਹ ਭਾਰਤੀ ਫਿਲਮ ਇੰਡਸਟਰੀ 'ਚ ਆਪਣਾ ਕਰੀਅਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ


ਜੌਰਜੀਆ ਹਮੇਸ਼ਾ ਹੀ ਆਪਣੀਆਂ ਹੌਟ ਤਸਵੀਰਾਂ ਨੂੰ ਲੈ ਕੇ ਲਾਈਮਲਾਈਟ 'ਚ ਰਹਿੰਦੀ ਹੈ


ਇੰਟਰਨੈੱਟ ਯੂਜ਼ਰਸ ਉਨ੍ਹਾਂ ਦੀ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰਦੇ ਹਨ


ਜੌਰਜੀਆ ਐਂਡਰਿਆਨੀ ਇਸ ਫੋਟੋਸ਼ੂਟ ਵਿੱਚ ਸ਼ਾਨਦਾਰ ਨਜ਼ਰ ਆ ਰਹੀ ਹੈ