ਧਨਸ਼੍ਰੀ ਨੇ ਇੰਸਟਾਗ੍ਰਾਮ 'ਤੇ ਆਪਣੇ ਨਾਮ ਤੋਂ ਚਾਹਲ ਸਰਨੇਮ ਹਟਾ ਦਿੱਤਾ ਸੀ ਹੁਣ ਦੋਵਾਂ ਨੂੰ ਏਅਰਪੋਰਟ 'ਤੇ ਇਕੱਠੇ ਦੇਖਿਆ ਧਨਸ਼੍ਰੀ ਨੇ ਇੰਸਟਾਗ੍ਰਾਮ 'ਤੇ ਅਕਸਰ ਸ਼ੇਅਰ ਕਰਦੀ ਰਹਿੰਦੀ ਹੈ ਧਨਸ਼੍ਰੀ ਇਸ ਫੋਟੋ 'ਚ ਖੂਬਸੂਰਤ ਲੱਗ ਰਹੀ ਦੋਵੇਂ ਫੋਟੋ 'ਚ ਸੋਹਣੇ ਲੱਗ ਰਹੇ ਹਨ ਚਾਹਲ ਤੇ ਧਨਸ਼੍ਰੀ ਨੂੰ ਏਅਰਪੋਰਟ 'ਤੇ ਇਕੱਠੇ ਦੇਖਿਆ ਗਿਆ ਹੈ ਧਨਸ਼੍ਰੀ ਚਾਹਲ ਨਾਲ ਉਸ ਨੂੰ ਏਅਰਪੋਰਟ 'ਤੇ ਡਰਾਪ ਕਰਨ ਆਈ ਸੀ