ਸ਼ਿਵਾਂਗੀ ਜੋਸ਼ੀ ਦੀ ਖੂਬਸੂਰਤੀ ਦੇ ਤੁਸੀਂ ਵੀ ਹੋ ਜਾਉਂਗੇ ਕਾਇਲ ਸ਼ਿਵਾਂਗੀ ਜੋਸ਼ੀ ਟ੍ਰਡੀਸ਼ਨਲ ਆਊਟਫਿੱਟ 'ਚ ਬਰਸਾਉਂਦੀ ਹੈ ਕਹਿਰ ਇੱਕ ਝਲਕ ਦੇਖਣ ਲਈ ਫੈਨਜ਼ ਰਹਿੰਦੇ ਨੇ ਬੇਤਾਬ ਸ਼ਿਵਾਂਗੀ ਦਾ ਹਰ ਅੰਦਾਜ਼ ਉਹਨਾਂ ਦੇ ਫੈਨਜ਼ ਨੂੰ ਬਣਾਉਂਦਾ ਹੈ ਦੀਵਾਨਾ ਸ਼ਿਵਾਂਗੀ ਨੇ ਯੇ ਰਿਸ਼ਤਾ ਕਯਾ ਕਹਿਲਾਤਾ ਨਾਲ ਪਾਪੂਲੈਰਿਟੀ ਕੀਤੀ ਹਾਸਲ ਨਾਇਰਾ ਦੀ ਭੂਮਿਕਾ 'ਚ ਸ਼ਿਵਾਂਗੀ ਨੇ ਜਿੱਤਿਆ ਸਭ ਦਾ ਦਿਲ ਮੋਹਸਿਨ ਖਾਨ ਨਾਲ ਸ਼ਿਵਾਂਗੀ ਦੀ ਖੂਬ ਜਚੀ ਕੈਮਿਸਟ੍ਰੀ ਮੋਹਸਿਨ ਖਾਨ ਨਾਲ ਸ਼ਿਵਾਂਗੀ ਜੋਸ਼ੀ ਦੇ ਅਫੇਅਰ ਦੀ ਰਹੀ ਚਰਚਾ ਆਖਰੀ ਵਾਰ ਸ਼ਿਵਾਂਗੀ ਬਾਲਿਕਾ ਵਧੂ-2 'ਚ ਆਈ ਸੀ ਨਜ਼ਰ ਖਤਰੋਂ ਕੇ ਖਿਲਾੜੀ-12 'ਚ ਸ਼ਿਵਾਂਗੀ ਦੇ ਸਟੰਟਸ ਨੂੰ ਲੋਕਾਂ ਨੇ ਕੀਤਾ ਖੂਬ ਪਸੰਦ