ਭਾਰਤ 'ਚ ਚਾਹ ਬੜੇ ਸ਼ੌਂਕ ਨਾਲ ਪੀਤੀ ਜਾਂਦੀ ਹੈ। ਇੱਥੋਂ ਦੇ ਲੋਕ ਸਵੇਰ ਤੋਂ ਲੈ ਕਕੇ ਸ਼ਾਮ ਤੱਕ ਕਈ ਵਾਰ ਚਾਹ ਪੀਂਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਸ਼ਾਮ ਨੂੰ ਚਾਹ ਪੀਣਾ ਸਿਹਤ ਲਈ ਠੀਕ ਨਹੀਂ।