Arjun Kapoor Malaika Arora Breakup: ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਅਤੇ ਮਲਾਇਕਾ ਅਰੋੜਾ ਦੀ ਜੋੜੀ ਲਗਾਤਾਰ ਸੁਰਖੀਆਂ ਬਟੋਰਦੀ ਰਹਿੰਦੀ ਹੈ। ਦੋਵੇਂ ਜਿੱਥੇ ਵੀ ਜਾਂਦੇ ਸਨ ਇਕੱਠੇ ਨਜ਼ਰ ਆਉਂਦੇ ਸਨ।