VVS Laxman & Gautam Gambhir: ਮੰਗਲਵਾਰ ਨੂੰ ਸਾਬਕਾ ਭਾਰਤੀ ਕ੍ਰਿਕਟਰ ਗੌਤਮ ਗੰਭੀਰ ਅਤੇ ਵੀਵੀਐਸ ਲਕਸ਼ਮਣ ਨੇ ਇੱਕ ਟਵੀਟ ਕੀਤਾ।



ਇਸ ਟਵੀਟ 'ਚ ਦੋਵੇਂ ਸਾਬਕਾ ਭਾਰਤੀ ਕ੍ਰਿਕਟਰਾਂ ਨੇ ਦਾਅਵਾ ਕੀਤਾ ਕਿ ਜੋਤੀ ਯਾਰਾਜੀ ਨੇ ਏਸ਼ੀਆਈ ਖੇਡਾਂ 'ਚ ਸੋਨ ਤਮਗਾ ਜਿੱਤਿਆ ਹੈ।



ਇਨ੍ਹਾਂ ਦੋ ਸਾਬਕਾ ਕ੍ਰਿਕਟਰਾਂ ਤੋਂ ਇਲਾਵਾ ਬਾਲੀਵੁੱਡ ਗਾਇਕਾ ਆਸ਼ਾ ਭੌਂਸਲੇ ਸਮੇਤ ਕਈ ਜਾਣੇ-ਪਛਾਣੇ ਚਿਹਰਿਆਂ ਨੇ ਜੋਤੀ ਯਾਰਾਜੀ ਦੇ ਸੋਨ ਤਮਗਾ ਜਿੱਤਣ ਦੀ ਗੱਲ ਕਹੀ।



ਪਰ ਇਹ ਖਬਰ ਪੂਰੀ ਤਰ੍ਹਾਂ ਫਰਜ਼ੀ ਹੈ। ਦਰਅਸਲ ਖਬਰ ਲਿਖੇ ਜਾਣ ਤੱਕ ਜੋਤੀ ਯਾਰਾਜੀ ਸੋਨ ਤਮਗਾ ਨਹੀਂ ਜਿੱਤ ਸਕੀ ਹੈ। ਇਸ ਤਰ੍ਹਾਂ ਇਹ ਮਸ਼ਹੂਰ ਹਸਤੀਆਂ ਨੇ ਫਰਜ਼ੀ ਖਬਰਾਂ ਫੈਲਾਈਆਂ।



ਏਸ਼ਿਆਈ ਖੇਡਾਂ ਵਿੱਚ ਭਾਰਤੀ ਅਥਲੀਟ ਜੋਤੀ ਯਾਰਾਜੀ ਦਾ ਮੁਕਾਬਲਾ 30 ਸਤੰਬਰ ਨੂੰ ਹੋਣਾ ਹੈ। ਜਦਕਿ ਫਾਈਨਲ ਮੁਕਾਬਲਾ 2 ਅਕਤੂਬਰ ਨੂੰ ਹੋਵੇਗਾ।



ਏਸ਼ਿਆਈ ਖੇਡਾਂ ਵਿੱਚ ਭਾਰਤੀ ਅਥਲੀਟ ਜੋਤੀ ਯਾਰਾਜੀ ਦਾ ਮੁਕਾਬਲਾ 30 ਸਤੰਬਰ ਨੂੰ ਹੋਣਾ ਹੈ। ਜਦਕਿ ਫਾਈਨਲ ਮੁਕਾਬਲਾ 2 ਅਕਤੂਬਰ ਨੂੰ ਹੋਵੇਗਾ।



ਪਰ ਸੋਸ਼ਲ ਮੀਡੀਆ ਰਾਹੀਂ ਗੌਤਮ ਗੰਭੀਰ, ਵੀਵੀਐਸ ਲਕਸ਼ਮਣ ਅਤੇ ਬਾਲੀਵੁੱਡ ਗਾਇਕਾ ਆਸ਼ਾ ਭੌਂਸਲੇ ਸਮੇਤ...



ਕਈ ਮਸ਼ਹੂਰ ਚਿਹਰਿਆਂ ਨੇ ਝੂਠੀ ਖ਼ਬਰ ਫੈਲਾਈ ਕਿ ਭਾਰਤੀ ਅਥਲੀਟ ਜੋਤੀ ਯਾਰਾਜੀ ਨੇ ਏਸ਼ੀਆਈ ਖੇਡਾਂ ਵਿੱਚ ਸੋਨ ਤਮਗਾ ਜਿੱਤ ਲਿਆ ਹੈ।