ਕੱਤਕ ਮਹੀਨੇ ਵਿੱਚ ਮਹੱਤਵਪੂਰਣ ਤਿਉਹਾਰ ਮਨਾਏ ਜਾਂਦੇ ਹਨ

ਦਿਵਾਲੀ ਤੋਂ ਬਾਅਦ ਹੁਣ ਛੱਠ ਪੂਜਾ ਦੇ ਤਿਉਹਾਰ ਦੀ ਸ਼ੁਰੂਆਤ ਹੋਵੇਗੀ

Published by: ਏਬੀਪੀ ਸਾਂਝਾ

ਜਿਸ ਨੂੰ ਲੋਕ ਬਹੁਤ ਹੀ ਉਤਸ਼ਾਹ ਮਨਾਉਂਦੇ ਹਨ

Published by: ਏਬੀਪੀ ਸਾਂਝਾ

ਛੱਠ ਦਾ ਤਿਉਹਾਰ ਸੂਰਜ ਦੇਵਤਾ ਦੀ ਪੂਜਾ ਦੇ ਲਈ ਸਮਰਪਿਤ ਹੈ

Published by: ਏਬੀਪੀ ਸਾਂਝਾ

ਸੂਰਜ ਦੀ ਪੂਜਾ ਦਾ ਤਿਉਹਾਰ 25 ਤੋਂ 28 ਅਕਤੂਬਰ ਤੱਕ ਚੱਲੇਗਾ

Published by: ਏਬੀਪੀ ਸਾਂਝਾ

25 ਅਕਤੂਬਰ ਨੂੰ ਨਹਾਏ ਦੇ ਦਿਨ ਕੱਦੂ-ਭਾਤ ਖਾਧਾ ਜਾਂਦਾ ਹੈ

Published by: ਏਬੀਪੀ ਸਾਂਝਾ

26 ਅਕਤੂਬਰ ਨੂੰ ਖਰਨਾ ਵਾਲੇ ਦਿਨ ਖੀਰ ਦਾ ਪ੍ਰਸ਼ਾਦ ਬਣਦਾ ਹੈ

Published by: ਏਬੀਪੀ ਸਾਂਝਾ

27 ਅਕਤੂਬਰ ਦੀ ਸ਼ਾਮ ਨੂੰ ਅਰਘ ਭੇਟ ਕੀਤਾ ਜਾਂਦਾ ਹੈ

Published by: ਏਬੀਪੀ ਸਾਂਝਾ

ਸਵੇਰੇ ਉਸ਼ਾ ਅਰਘ ਦਿੱਤਾ ਜਾਂਦਾ ਹੈ

Published by: ਏਬੀਪੀ ਸਾਂਝਾ

28 ਅਕਤੂਬਰ ਨੂੰ ਚੜ੍ਹਦੇ ਸੂਰਜ ਨੂੰ ਵੀ ਅਰਘ ਦਿੱਤਾ ਜਾਂਦਾ ਹੈ

Published by: ਏਬੀਪੀ ਸਾਂਝਾ