ਧਨਤੇਰਸ ‘ਤੇ ਰਾਸ਼ੀ ਦੇ ਮੁਤਾਬਕ ਖਰੀਦੋ ਆਹ ਚੀਜ਼ਾਂ

Published by: ਏਬੀਪੀ ਸਾਂਝਾ

ਰਿਸ਼ਭ ਰਾਸ਼ੀ ਵਾਲੇ ਤਾਂਬੇ ਦੇ ਭਾਂਡੇ ਅਤੇ ਹਲਦੀ ਖਰੀਦੋ

Published by: ਏਬੀਪੀ ਸਾਂਝਾ

ਮਿਥੁਨ ਰਾਸ਼ੀ ਵਾਲਿਆਂ ਲਈ ਇਲੈਕਟ੍ਰਿਕ ਸਮਾਨ ਜਾਂ ਗੋਲਡ ਖਰੀਦੋ

ਕਰਕ ਰਾਸ਼ੀ ਵਾਲੇ ਇਸ ਦਿਨ ਚਾਂਦੀ ਦੇ ਭਾਂਡੇ ਅਤੇ ਕਪੂਰ ਖਰੀਦੋ

Published by: ਏਬੀਪੀ ਸਾਂਝਾ

ਸਿੰਘ ਰਾਸ਼ੀ ਵਾਲਿਆਂ ਨੂੰ ਇਸ ਦਿਨ ਸੋਨਾ ਖਰੀਦਣਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਕੰਨਿਆ ਰਾਸ਼ੀ ਵਾਲਿਆਂ ਨੂੰ ਇਸ ਦਿਨ ਗਹਿਣੇ ਜਾਂ ਧਨੀਆ ਖਰੀਦਣਾ ਚਾਹੀਦਾ

Published by: ਏਬੀਪੀ ਸਾਂਝਾ

ਤੁਲਾ ਰਾਸ਼ੀ ਵਾਲਿਆਂ ਨੂੰ ਇਸ ਦਿਨ ਸਿਲਵਰ ਜਾਂ ਨਵੇਂ ਕੱਪੜੇ ਖਰੀਦਣੇ ਚਾਹੀਦੇ

Published by: ਏਬੀਪੀ ਸਾਂਝਾ

ਵ੍ਰਿਸ਼ਚਿਕ ਰਾਸ਼ੀ ਵਾਲਿਆਂ ਨੂੰ ਇਸ ਦਿਨ ਲੋਹੇ ਜਾਂ ਤਾਂਬੇ ਦੇ ਭਾਂਡੇ ਖਰੀਦਣੇ ਚਾਹੀਦੇ, ਧਨੁ ਰਾਸ਼ੀ ਵਾਲਿਆਂ ਨੂੰ ਧਨਤੇਰਸ ਦੇ ਦਿਨ ਗਹਿਣੇ ਜਾਂ ਇਤਰ ਖਰੀਦਣਾ ਚਾਹੀਦਾ

Published by: ਏਬੀਪੀ ਸਾਂਝਾ

ਮਕਰ ਰਾਸ਼ੀ ਵਾਲਿਆਂ ਨੂੰ ਧਨਤੇਰਸ ਦੇ ਦਿਨ ਚਾਂਦੀ ਦੇ ਭਾਂਡੇ ਜਾਂ ਪਰਸ ਖਰੀਦਣਾ ਚਾਹੀਦਾ

Published by: ਏਬੀਪੀ ਸਾਂਝਾ

ਕੁੰਭ ਰਾਸ਼ੀ ਵਾਲਿਆਂ ਨੂੰ ਇਸ ਦਿਨ ਚਾਂਦੀ ਜਾਂ ਇਲੈਕਟ੍ਰਿਕ ਸਮਾਨ ਖਰੀਦਣਾ ਚਾਹੀਦਾ, ਮੀਨ ਰਾਸ਼ੀ ਵਾਲਿਆਂ ਨੂੰ ਇਸ ਦਿਨ ਸੋਨੇ ਜਾਂ ਤਾਂਬੇ ਦੀਆਂ ਚੀਜ਼ਾਂ ਖਰੀਦਣਾ ਚਾਹੀਦਾ

Published by: ਏਬੀਪੀ ਸਾਂਝਾ