ਸ਼ੁਕਰ ਗ੍ਰਹਿ ‘ਤੇ ਸਭ ਤੋਂ ਲੰਬਾ ਦਿਨ ਹੁੰਦਾ ਹੈ ਅਤੇ ਇਹ ਸਾਡੇ ਸੌਰਮੰਡਲ ਦਾ ਦੂਜਾ ਗ੍ਰਹਿ ਵੀ ਹੈ

ਸ਼ੁਕਰ ‘ਤੇ ਇੱਕ ਦਿਨ ਧਰਤੀ ਦੇ ਲਗਭਗ 243 ਦਿਨਾਂ ਦੇ ਬਰਾਬਰ ਹੁੰਦਾ ਹੈ

Published by: ਏਬੀਪੀ ਸਾਂਝਾ

ਇਸ ਦਾ ਮਤਲਬ ਸ਼ੁਕਰ ‘ਤੇ ਇੱਕ ਦਿਨ ਧਰਤੀ ਦੇ ਕਰੀਬ 8 ਮਹੀਨੇ ਜਿੰਨਾ ਲੰਬਾ ਹੁੰਦਾ ਹੈ

Published by: ਏਬੀਪੀ ਸਾਂਝਾ

ਸ਼ੁਕਰ ਗ੍ਰਹਿ ਤੇ ਸਭ ਤੋਂ ਲੰਬਾ ਦਿਨ ਇਸ ਕਰਕੇ ਹੈ ਕਿਉਂਕਿ ਸ਼ੁਕਰ ਹੌਲੀ-ਹੌਲੀ ਘੁੰਮਦਾ ਹੈ

Published by: ਏਬੀਪੀ ਸਾਂਝਾ

ਉਹ ਆਪਣੀ ਧੁਰੀ ‘ਤੇ ਹੌਲੀ-ਹੌਲੀ ਘੁੰਮਣ ਵਾਲਾ ਗ੍ਰਹਿ ਹੈ ਅਤੇ ਸ਼ੁਕਰ ਸੌਰਮੰਡਲ ਦਾ ਸਭ ਤੋਂ ਗਰਮ ਗ੍ਰਹਿ ਵੀ ਹੈ

Published by: ਏਬੀਪੀ ਸਾਂਝਾ

ਇਸ ਦੀ ਸਤ੍ਹਾ ਦਾ ਤਾਪਮਾਨ ਲਗਭਗ 475 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦੀ ਹੈ

Published by: ਏਬੀਪੀ ਸਾਂਝਾ

ਸ਼ੁਕਰ ਦਾ ਵਾਤਾਵਰਣ ਭਾਵ ਕਿ ਹਵਾ ਕਾਰਬਨ ਡਾਈਆਕਸਾਈਡ ਨਾਲ ਭਰੀ ਹੁੰਦੀ ਹੈ

Published by: ਏਬੀਪੀ ਸਾਂਝਾ

ਇਹ ਗੈਸ ਗ੍ਰੀਨ ਹਾਊਸ ਪ੍ਰਭਾਵ ਪੈਦਾ ਕਰਦੀ ਹੈ, ਜਿਸ ਨਾਲ ਗ੍ਰਹਿ ਬਹੁਤ ਗਰਮ ਹੋ ਜਾਂਦਾ ਹੈ

Published by: ਏਬੀਪੀ ਸਾਂਝਾ

ਇਸ ਕਰਕੇ ਸ਼ੁਕਰ ਦਾ ਤਾਪਮਾਨ ਬਹੁਤ ਜ਼ਿਆਦਾ ਰਹਿੰਦਾ ਹੈ ਤੇ ਇਸ ਦਾ ਵਾਯੂਮੰਡਲ ਦਬਾਅ ਧਰਤੀ 'ਤੇ 90 ਗੁਣਾ ਜ਼ਿਆਦਾ ਰਹਿੰਦਾ ਹੈ

Published by: ਏਬੀਪੀ ਸਾਂਝਾ

ਇਸ ਕਰਕੇ ਗ੍ਰਹਿ 'ਤੇ ਲੰਬਾ ਦਿਨ ਹੁੰਦਾ ਹੈ

Published by: ਏਬੀਪੀ ਸਾਂਝਾ