ਮੁਲਾਂਕ 1 ਦੇ ਲਈ ਸੋਨੇ ਦਾ ਸਿੱਕਾ ਜਾਂ ਤਾਂਬੇ ਦੀਆਂ ਚੀਜ਼ਾਂ ਖਰੀਦਣਾ ਬੇਹੱਦ ਸ਼ੁਭ ਰਹੇਗਾ

ਮੁਲਾਂਕ 2 ਦੇ ਲਈ ਚਾਂਦੀ ਦੇ ਭਾਂਡੇ ਜਾਂ ਮੋਤੀ ਤੋਂ ਬਣੀਆਂ ਚੀਜ਼ਾਂ ਖਰੀਦਣਾ ਫਾਇਦੇਮੰਦ ਰਹਿਣਗੀਆਂ

Published by: ਏਬੀਪੀ ਸਾਂਝਾ

ਮੁਲਾਂਕ 3 ਦੇ ਲੋਕ ਪਿੱਤਲ ਦੀਆਂ ਚੀਜ਼ਾਂ ਜਾਂ ਭਗਵਾਨ ਵਿਸ਼ਣੂ ਨਾਲ ਜੁੜੀਆਂ ਚੀਜ਼ਾਂ ਖਰੀਦੋ

Published by: ਏਬੀਪੀ ਸਾਂਝਾ

ਮੁਲਾਂਕ 4 ਨੂੰ ਇਲੈਕਟ੍ਰਾਨਿਕ ਆਈਟਮ ਜਾਂ ਲੋਹੇ ਦੀਆਂ ਚੀਜ਼ਾਂ ਖਰੀਦਣਾ ਸ਼ੁਭ ਰਹੇਗਾ

Published by: ਏਬੀਪੀ ਸਾਂਝਾ

ਮੁਲਾਂਕ 5 ਵਾਲਿਆਂ ਨੂੰ ਹਰੇ ਰੰਗ ਦੀਆਂ ਚੀਜ਼ਾਂ, ਪੰਨਾ ਰਤਨ ਜਾਂ ਲੇਖਣ ਨਾਲ ਜੁੜੀਆਂ ਚੀਜ਼ਾਂ ਖਰੀਦਣਾ ਵਧੀਆ ਰਹੇਗਾ

Published by: ਏਬੀਪੀ ਸਾਂਝਾ

ਮੁਲਾਂਕ 6 ਵਾਲਿਆਂ ਨੂੰ ਚਾਂਦੀ ਦੇ ਗਹਿਣੇ, ਸੁੰਦਰ ਸਜਾਵਟੀ ਚੀਜ਼ਾਂ ਜਾਂ ਘਰ ਦੀ ਸਜਾਵਟ ਵਾਸਤੇ ਚੀਜ਼ਾਂ ਲਓ

Published by: ਏਬੀਪੀ ਸਾਂਝਾ

ਮੁਲਾਂਕ 7 ਵਾਲਿਆਂ ਲਈ ਲੋਕ ਪੂਜਾ ਦੀ ਸਮੱਗਰੀ, ਧਾਰਮਿਕ ਚੀਜ਼ਾਂ ਜਾਂ ਸ਼ੰਖ ਵਰਗੀਆਂ ਚੀਜ਼ਾਂ ਖਰੀਦੋ

Published by: ਏਬੀਪੀ ਸਾਂਝਾ

ਮੁਲਾਂਕ 8 ਦੇ ਲਈ ਸਟੀਲ, ਲੋਹੇ ਦੀਆਂ ਚੀਜ਼ਾਂ ਜਾਂ ਕੋਈ ਸਥਾਈ ਨਿਵੇਸ਼ ਕਰਨਾ ਫਾਇਦੇਮੰਦ ਹੋਵੇਗਾ

Published by: ਏਬੀਪੀ ਸਾਂਝਾ

ਮੁਲਾਂਕ 9 ਦੇ ਲਈ ਤਾਂ ਤਾਂਬੇ ਦੇ ਭਾਂਡੇ, ਤ੍ਰਿਸ਼ੂਲ ਜਾਂ ਦੇਵੀ-ਦੇਵਤਿਆਂ ਦੀ ਮੂਰਤੀ ਖਰੀਦਣਾ ਵਧੀਆ ਰਹੇਗਾ

Published by: ਏਬੀਪੀ ਸਾਂਝਾ

ਤੁਸੀਂ ਵੀ ਧਨਤੇਰਸ 'ਤੇ ਆਹ ਚੀਜ਼ਾਂ ਖਰੀਦੋ ਰਹੇਗਾ ਫਾਇਦਾ

Published by: ਏਬੀਪੀ ਸਾਂਝਾ