ਧਨਤੇਰਸ ‘ਤੇ ਸਾਬਤ ਧਨੀਆ ਕਿਉਂ ਖਰੀਦਿਆ ਜਾਂਦਾ?

Published by: ਏਬੀਪੀ ਸਾਂਝਾ

ਧਨਤੇਰਸ ਦੇ ਦਿਨ ਝਾੜੂ, ਸੋਨਾ-ਚਾਂਦੀ, ਭਾਂਡੇ, ਘਰ, ਗੱਡੀ ਦੀ ਤਰ੍ਹਾਂ ਸਾਬਤ ਧਨੀਆ ਖਰੀਦਣ ਦੀ ਪਰੰਪਰਾ ਹੈ

Published by: ਏਬੀਪੀ ਸਾਂਝਾ

ਧਨਤੇਰਸ ਨੂੰ ਧਨ ਅਤੇ ਖੁਸ਼ਹਾਲੀ ਦਾ ਤਿਉਹਾਰ ਮੰਨਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਕਿਉਂਕਿ ਇਹ ਤਿਉਹਾਰ ਮਾਤਾ ਲਕਸ਼ਮੀ ਨਾਲ ਜੁੜਿਆ ਹੋਇਆ ਹੈ

Published by: ਏਬੀਪੀ ਸਾਂਝਾ

ਪੌਰਾਣਿਕ ਮਾਨਤਾਵਾਂ ਦੇ ਅਨੁਸਾਰ ਧਨਤੇਰਸ ‘ਤੇ ਸਾਬਤ ਧਨੀਆ ਖਰੀਦਣਾ

Published by: ਏਬੀਪੀ ਸਾਂਝਾ

ਧਨ ਅਤੇ ਵਪਾਰ ਵਿੱਚ ਵਾਧੇ ਦਾ ਪ੍ਰਤੀਕ ਹੈ

Published by: ਏਬੀਪੀ ਸਾਂਝਾ

ਕਿਉਂਕਿ ਧਨੀਆ ਸ਼ਬਦ ਵਿੱਚ ਧਨ ਆਉਂਦਾ ਹੈ

Published by: ਏਬੀਪੀ ਸਾਂਝਾ

ਜੋ ਕਿ ਧਨ-ਲਕਸ਼ਮੀ ਨਾਲ ਜੁੜਿਆ ਮੰਨਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਦਿਨ ਸਾਬਤ ਧਨੀਆ ਖਰੀਦ ਕੇ ਪੂਜਾ ਵਿੱਚ ਚੜ੍ਹਾਉਣ ਨਾਲ

Published by: ਏਬੀਪੀ ਸਾਂਝਾ

ਧਨ ਦੀ ਕਮੀਂ ਨਹੀਂ ਹੁੰਦੀ ਅਤੇ ਮਾਤਾ ਲਕਸ਼ਮੀ ਦੀ ਕਿਰਪਾ ਬਣੀ ਰਹਿੰਦੀ ਹੈ

Published by: ਏਬੀਪੀ ਸਾਂਝਾ