ਸ਼ਾਰਦੀਆ ਨਰਾਤਿਆਂ ਵਿੱਚ ਦੇਵੀ ਦੇ 9 ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ

ਨਰਾਤਿਆਂ ਵਿੱਚ ਲੋਕ ਨੌ ਦਿਨਾਂ ਦਾ ਵਰਤ ਰੱਖ ਕੇ ਪੂਜਾ-ਪਾਠ ਕਰਦੇ ਹਨ

Published by: ਏਬੀਪੀ ਸਾਂਝਾ

ਪਰ ਇਸ ਦੌਰਾਨ ਗਲਤੀ ਨਾਲ ਵਰਤ ਟੁੱਟ ਜਾਵੇ ਤਾਂ ਕੀ ਕਰਨਾ ਚਾਹੀਦਾ ਹੈ

ਸਭ ਤੋਂ ਪਹਿਲਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਹਰ ਗਲਤੀ ਦੀ ਮੁਆਫੀ ਹੁੰਦੀ ਹੈ

Published by: ਏਬੀਪੀ ਸਾਂਝਾ

ਉੱਥੇ ਹੀ ਜੇਕਰ ਗਲਤੀ ਨਾਲ ਵੀ ਨਰਾਤਿਆਂ ਦਾ ਵਰਤ ਟੁੱਟ ਜਾਵੇ ਤਾਂ ਕੀ ਕਰਨਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਸਭ ਤੋਂ ਪਹਿਲਾਂ ਮਾਂ ਦੇ ਸਾਹਮਣੇ ਹੱਥ ਜੋੜ ਕੇ ਮੁਆਫੀ ਮੰਗੋ

ਜੇਕਰ ਗਲਤੀ ਨਾਲ ਵਰਤ ਟੁੱਟ ਜਾਵੇ ਤਾਂ ਮਾਂ ਦੇ ਨਾਮ ਦਾ ਹਵਨ ਕਰਵਾਉਣ ਨਾਲ ਦੋਸ਼ ਦੂਰ ਹੋਵੇਗਾ

ਨਰਾਤਿਆਂ ਵਿੱਚ ਜਿਸ ਦਿਨ ਤੁਹਾਡਾ ਵਰਤ ਟੁੱਟੇ, ਮਾਂ ਦੁਰਗਾ ਦੇ ਉਸ ਸਵਰੂਪ ਦੀ ਦੇਵੀ ਤੋਂ ਮੁਆਫੀ ਮੰਗੋ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਉਸ ਦੇਵੀ ਦੇ ਨਾਮ ਦੇ ਮੰਤਰ ਅਤੇ ਆਰਤੀ ਦੇ ਨਾਲ ਵਿਸ਼ੇਸ਼ ਪੂਜਾ ਕਰੋ

Published by: ਏਬੀਪੀ ਸਾਂਝਾ

ਤਾਂ ਤੁਸੀਂ ਵੀ ਆਹ ਕੰਮ ਕਰਕੇ ਆਪਣੀ ਭੁੱਲ ਬਖਸ਼ਾ ਸਕਦੇ ਹੋ