ਸੂਰਜ ਗ੍ਰਹਿਣ ‘ਤੇ ਆਹ ਗਲਤੀ, ਪੂਰੇ ਪਰਿਵਾਰ ‘ਤੇ ਪੈ ਸਕਦੀ ਭਾਰੀ

Published by: ਏਬੀਪੀ ਸਾਂਝਾ

ਸਾਲ ਦਾ ਆਖਰੀ ਸੂਰਜ ਗ੍ਰਹਿਣ 21 ਸਤੰਬਰ 2025 ਨੂੰ ਲੱਗੇਗਾ



ਸੂਰਜ ਗ੍ਰਹਿਣ ਭਾਰਤ ਵਿੱਚ ਨਹੀਂ ਦਿਖੇਗਾ ਪਰ ਨਿਊਜ਼ੀਲੈਂਡ, ਆਸਟ੍ਰੇਲੀਆ ਅਤੇ ਫਿਜ਼ੀਲੈਂਡ ਵਿੱਚ ਲੱਗੇਗਾ

ਇੱਥੇ ਰਹਿਣ ਵਾਲੇ ਭਾਰਤੀ ਕੁਝ ਨਿਯਮਾਂ ਦਾ ਪਾਲਨ ਜ਼ਰੂਰ ਕਰਨ, ਕਿਉਂਕਿ ਇਹ ਜੀਵਨ ਨੂੰ ਪ੍ਰਭਾਵਿਤ ਕਰਦਾ ਹੈ

Published by: ਏਬੀਪੀ ਸਾਂਝਾ

ਸੂਰਜ ਗ੍ਰਹਿਣ ਨੂੰ ਕਦੇ ਨੰਗੀਆਂ ਅੱਖਾਂ ਨਾਲ ਨਾ ਦੇਖੋ, ਇਹ ਸਿਹਤ ਦੇ ਲਈ ਹਾਨੀਕਾਰਕ ਹੈ

Published by: ਏਬੀਪੀ ਸਾਂਝਾ

ਹਿੰਦੂ ਧਰਮ ਵਿੱਚ ਗ੍ਰਹਿਣ ਅਸ਼ੁਭ ਹੁੰਦਾ ਹੈ, ਇਸ ਕਰਕੇ ਸੂਤਕ ਕਾਲ ਤੋਂ ਗ੍ਰਹਿਣ ਦੀ ਸਮਾਪਤੀ ਤੱਕ ਪੂਜਾ ਮੰਦਿਰ ਬੰਦ ਰੱਖੋ

ਇਸ ਦੌਰਾਨ ਸੂਰਜ ਦੀਆਂ ਕਿਰਣਾਂ ਦੂਸ਼ਿਤ ਹੋ ਜਾਂਦੀ ਹੈ ਇਸ ਕਰਕੇ ਸੂਤਕ ਤੋਂ ਪਹਿਲਾਂ ਹੀ ਖਾਣਾ ਵਿੱਚ ਤੁਲਸੀ ਪਾ ਦਿਓ



ਗ੍ਰਹਿਣ ਕਾਲ ਦੇ ਸਮੇਂ ਗਰਭਵਤੀ ਔਰਤਾਂ ਘਰ ਤੋਂ ਬਾਹਰ ਨਾ ਨਿਕਲੋ, ਇਸ ਨਾਲ ਬੱਚਿਆਂ ‘ਤੇ ਬੂਰਾ ਅਸਰ ਪੈਂਦਾ ਹੈ, ਜੋ ਕਿ ਲੰਬੇ ਸਮੇਂ ਤੱਕ ਰਹਿੰਦਾ ਹੈ



ਗ੍ਰਹਿਣ ਖਤਮ ਹੋਣ ਤੋਂ ਬਾਅਦ ਦਾਨ ਜ਼ਰੂਰ ਕਰੋ, ਇਸ ਨਾਲ ਗ੍ਰਹਿਣ ਦੇ ਦੋਸ਼ ਖ਼ਤਮ ਹੋ ਜਾਂਦੇ ਹਨ, ਅਜਿਹੀ ਮਾਨਤਾ ਹੈ



ਤੁਸੀਂ ਵੀ ਇਨ੍ਹਾਂ ਚੀਜ਼ਾਂ ਦਾ ਧਿਆਨ ਰੱਖੋ