ਨਰਾਤਿਆਂ ‘ਚ ਕਿਉਂ ਨਹੀਂ ਖਾਣਾ ਚਾਹੀਦਾ ਲਸਣ-ਪਿਆਜ?

ਹਿੰਦੂ ਧਰਮ ਵਿੱਚ ਨਰਾਤਿਆਂ ਦਾ ਤਿਉਹਾਰ ਕਾਫੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ

Published by: ਏਬੀਪੀ ਸਾਂਝਾ

ਉੱਥੇ ਹੀ ਮਾਨਤਾ ਹੈ ਕਿ ਨਰਾਤਿਆਂ ਵਿੱਚ ਲਸਣ-ਪਿਆਜ ਨਹੀਂ ਖਾਣਾ ਚਾਹੀਦਾ ਹੈ

ਨਰਾਤਿਆਂ ਦੇ ਦਿਨਾਂ ਵਿੱਚ ਤਾਮਸਿਕ ਭੋਜਨ ਦੀ ਮਨਾਹੀ ਹੁੰਦੀ ਹੈ, ਕਿਉਂਕਿ ਇਨ੍ਹਾਂ ਚੀਜ਼ਾਂ ਨੂੰ ਖਾਣ ਨਾਲ ਮਨ ਅਸ਼ਾਂਤ ਰਹਿੰਦਾ ਹੈ

Published by: ਏਬੀਪੀ ਸਾਂਝਾ

ਧਾਰਮਿਕ ਮਾਨਤਾ ਹੈ ਕਿ ਲਸਣ-ਪਿਆਜ਼ ਖਾਣ ਨਾਲ ਮਾਤਾ ਰਾਣੀ ਨਰਾਜ਼ ਹੋ ਸਕਦੀ ਹੈ, ਇਸ ਦੇ ਨਾਲ ਹੀ ਚੰਦਰਮਾ ਦੀ ਸਥਿਤੀ ਵੀ ਖਰਾਬ ਹੋ ਸਕਦੀ ਹੈ

ਮੰਨਿਆ ਜਾਂਦਾ ਹੈ ਕਿ ਨਰਾਤਿਆਂ ਦੇ ਦਿਨਾਂ ਵਿੱਚ ਲਸਣ-ਪਿਆਜ ਖਾਣ ਨਾਲ ਧਿਆਨ ਲਾਉਣ ਵਿੱਚ ਦਿੱਕਤ ਹੋ ਸਕਦੀ ਹੈ

ਜੇਕਰ ਤੁਸੀਂ ਨਰਾਤਿਆਂ ਵਿੱਚ ਲਸਣ ਪਿਆਜ ਖਾਂਦੇ ਹੋ ਤਾਂ ਇਸ ਨਾਲ ਤਾਮਸਿਕ ਪ੍ਰਵਰਤੀ ਵੱਧ ਜਾਂਦੀ ਹੈ ਅਤੇ ਜ਼ਿੰਦਗੀ ‘ਤੇ ਬੂਰਾ ਅਸਰ ਪੈਂਦਾ ਹੈ



ਸ਼ਾਸਤਰਾਂ ਦੇ ਅਨੁਸਾਰ ਲਸਣ-ਪਿਆਜ ਤਮੋਗੁਣੀ ਹੁੰਦੇ ਹਨ ਜੋ ਕਿ ਦੇਵੀ-ਦੇਵਤਿਆਂ ਦੀ ਪੂਜਾ ਦੇ ਖਿਲਾਫ ਹੁੰਦੇ ਹਨ



ਜੇਕਰ ਤੁਸੀਂ ਨਰਾਤਿਆਂ ਵਿੱਚ ਲਸਣ-ਪਿਆਜ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਆਤਮਿਕ ਉਨੰਤੀ ‘ਤੇ ਅਸਰ ਪੈਂਦਾ ਹੈ ਅਤੇ ਸਾਧਨਾ ਵਿੱਚ ਵੀ ਕਮੀਂ ਆਉਂਦੀ ਹੈ

Published by: ਏਬੀਪੀ ਸਾਂਝਾ

ਨਰਾਤਿਆਂ ਦੇ ਦਿਨਾਂ ਵਿੱਚ ਸਾਫ ਸੁਥਰੇ ਹੋ ਕੇ ਪਾਠ-ਪੂਜਾ ਕਰੋ, ਇਸ ਦੌਰਾਨ ਲਸਣ-ਪਿਆਜ ਅਤੇ ਸ਼ਰਾਬ ਦੇ ਸੇਵਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ