ਤੁਲਸੀ ਇੱਕ ਆਮ ਪੌਦਾ ਨਹੀਂ ਸਗੋਂ ਮਾਂ ਲਕਸ਼ਮੀ ਦਾ ਸਵਰੂਪ ਹੈ

Published by: ਏਬੀਪੀ ਸਾਂਝਾ

ਤੁਲਸੀ ਨਾਲ ਜੁੜੀ ਤੁਹਾਨੂੰ ਭੁੱਲ ਕੇ ਵੀ ਨਹੀਂ ਕਰਨੀ ਚਾਹੀਦੀ ਹੈ

Published by: ਏਬੀਪੀ ਸਾਂਝਾ

ਕਦੇ ਵੀ ਤੁਲਸੀ ਜੀ ਵਿੱਚ ਐਤਵਾਰ ਜਾਂ ਏਕਾਦਸ਼ੀ ਦੇ ਦਿਨ ਜਲ ਨਹੀਂ ਚੜ੍ਹਾਉਣਾ ਚਾਹੀਦਾ

Published by: ਏਬੀਪੀ ਸਾਂਝਾ

ਅਜਿਹਾ ਇਸ ਕਰਕੇ ਕਿਉਂਕਿ ਐਤਵਾਰ ਅਤੇ ਏਕਾਦਸ਼ੀ ਦੇ ਦਿਨ ਮਾਂ ਲਕਸ਼ਮੀ ਹਰੀ ਦੇ ਲਈ ਵਰਤ ਰੱਖਦੀ ਹੈ

Published by: ਏਬੀਪੀ ਸਾਂਝਾ

ਕਦੇ ਵੀ ਇਸ਼ਨਾਨ ਕੀਤੇ ਬਗੈਰ ਤੁਲਸੀ ਨੂੰ ਹੱਥ ਨਹੀਂ ਲਾਉਣਾ ਚਾਹੀਦਾ