ਚੰਦਰ ਗ੍ਰਹਿਣ ‘ਚ ਗਰਭਵਤੀ ਔਰਤਾਂ ਆਹ ਚੀਜ਼ਾਂ ਨੂੰ ਭੁੱਲ ਕੇ ਵੀ ਨਾ ਲਾਉਣ ਹੱਥ

7 ਸਤੰਬਰ ਨੂੰ ਰਾਤ 9.58 ਤੋਂ ਦੇਰ ਰਾਤ 1.26 ਤੱਕ ਚੰਦਰ ਗ੍ਰਹਿਣ ਦਾ ਸਾਇਆ ਰਹੇਗਾ, ਜੋ ਕਿ ਭਾਰਤ ਵਿੱਚ ਵੀ ਨਜ਼ਰ ਆਵੇਗਾ

Published by: ਏਬੀਪੀ ਸਾਂਝਾ

ਗ੍ਰਹਿਣ ਨੂੰ ਅਸ਼ੁੱਭ ਮੰਨਿਆ ਜਾਂਦਾ ਹੈ, ਇਸ ਕਰਕੇ ਗਰਭਵਤੀ ਨੂੰ ਸੂਤਕ ਕਾਲ ਤੋਂ ਗ੍ਰਹਿਣ ਖ਼ਤਮ ਹੋਣ ਤੱਕ ਕੁਝ ਨਿਯਮਾਂ ਦਾ ਪਾਲਨ ਕਰਨਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਚੰਦਰ ਗ੍ਰਹਿਣ ਦਾ ਸੂਤਕ 9 ਘੰਟੇ ਪਹਿਲਾਂ ਸ਼ੁਰੂ ਹੋ ਜਾਂਦਾ ਹੈ ਅਤੇ 7 ਸਤੰਬਰ ਨੂੰ ਸੂਤਕ ਦੁਪਹਿਰ 12.57 ਤੋਂ ਸ਼ੁਰੂ ਹੋ ਜਾਵੇਗਾ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਗਰਭਵਤੀ ਔਰਤਾਂ ਨੂੰ ਇਸ ਦੌਰਾਨ ਕੈਂਚੀ, ਸੂਈ, ਚਾਕੂ ਜਾਂ ਹੋਰ ਕਈ ਤਿੱਖੀ ਚੀਜ਼ਾਂ ਨੂੰ ਹੱਥ ਨਹੀਂ ਲਾਉਣਾ ਚਾਹੀਦਾ

ਅਜਿਹਾ ਕਰਨ ‘ਤੇ ਗਰਭ ਵਿੱਚ ਪਲ ਰਹੇ ਬੱਚੇ ਨੂੰ ਸਰੀਰਕ ਦੋਸ਼ ਪਹੁੰਚ ਸਕਦਾ ਹੈ

Published by: ਏਬੀਪੀ ਸਾਂਝਾ

ਕਹਿੰਦੇ ਹਨ ਗ੍ਰਹਿਣ ਦੇ ਦੌਰਾਨ ਗਰਭਵਤੀ ਔਰਤਾਂ ਦੇ ਸਰੀਰ ‘ਤੇ ਗੇਰੂ ਲਾਉਣਾ ਚਾਹੀਦਾ ਹੈ, ਇਸ ਨਾਲ ਬੱਚੇ ‘ਤੇ ਬੂਰਾ ਅਸਰ ਨਹੀਂ ਪਵੇਗਾ

Published by: ਏਬੀਪੀ ਸਾਂਝਾ

ਗ੍ਰਹਿਣ ਦੇ ਅਸ਼ੁੱਭ ਪ੍ਰਭਾਵ ਤੋਂ ਬਚਣ ਲਈ ਮਹਾਮ੍ਰਤੂੰਜੈ ਮੰਤਰ ਦਾ ਜਾਪ ਕਰੋ, ਬਾਹਰ ਨਹੀਂ ਨਿਕਲਣਾ ਚਾਹੀਦਾ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਗ੍ਰਹਿਣ ਕਾਲ ਵਿੱਚ ਕੋਈ ਵੀ ਤਰਲ ਪਦਾਰਥ



ਜਿਵੇਂ ਕਿ ਤੁਲਸੀ ਜਾਂ ਕੁਸ਼ਾ ਨਹੀਂ ਪਾਈ, ਉਹ ਨਾ ਖਾਓ, ਇਹ ਹਾਨੀਕਾਰਕ ਹੋ ਸਕਦਾ ਹੈ