ਕੀ ਗਰਭਵਤੀ ਔਰਤਾਂ ਕਰ ਸਕਦੀਆਂ ਪੁਰਵਜਾਂ ਨੂੰ ਪਿੰਡਦਾਨ?

Published by: ਏਬੀਪੀ ਸਾਂਝਾ

ਗਰਭਵਤੀ ਔਰਤਾਂ ਨੂੰ ਗਰਭ ਅਵਸਥਾ ਦੇ ਦੌਰਾਨ ਕਈ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ

Published by: ਏਬੀਪੀ ਸਾਂਝਾ

ਪਿਤਰ ਪਕਸ਼ ਵੇਲੇ ਪ੍ਰੈਗਨੈਂਟ ਔਰਤਾਂ ਨੂੰ ਕੁਝ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ

ਗਰਭਵਤੀ ਔਰਤਾਂ ਨੂੰ ਪਿੰਡਦਾਨ, ਤਰਪਣ ਜਾਂ ਸ਼ਰਾਧ ਵਰਗੇ ਕਰਮਕਾਂਡ ਕਰਨਾ ਵਰਜਿਤ ਹੁੰਦਾ ਹੈ

ਪਿਤਰ ਕਰਨ ਸੁਕਸ਼ਮ ਉਰਜਾਵਾਂ ਨਾਲ ਜੁੜਿਆ ਹੁੰਦਾ ਹੈ, ਜਿਸ ਦਾ ਨਕਾਰਾਤਮਕ ਅਸਰ ਬੱਚੇ ‘ਤੇ ਪੈਂਦਾ ਹੈ

Published by: ਏਬੀਪੀ ਸਾਂਝਾ

ਇਸ ਕਰਕੇ ਸ਼ਰਾਧ ਅਤੇ ਪਿੰਡਦਾਨ ਵਰਗੀਆਂ ਪਰੰਪਰਾ ਵਿੱਚ ਗਰਭਵਤੀ ਔਰਤਾਂ ਨੂੰ ਹਿੱਸਾ ਨਹੀਂ ਲੈਣਾ ਚਾਹੀਦਾ

Published by: ਏਬੀਪੀ ਸਾਂਝਾ

ਪਰ ਪਿਤਰ ਪਕਸ਼ ਵਿੱਚ ਗਰਭਵਤੀ ਔਰਤਾਂ ਮਨ ਵਿੱਚ ਯਾਦ ਕਰ ਸਕਦੀਆਂ ਹਨ



ਗਰਭਵਤੀ ਔਰਤਾਂ ਨੂੰ ਸ਼ਰਾਧਾਂ ਵਿੱਚ ਸ਼ਾਮਲ ਨਹੀਂ ਹੋਣਾ ਚਾਹੀਦਾ



ਸ਼ਰਾਧ ਵਿੱਚ ਲੰਬੇ ਵਰਤ ਅਤੇ ਕਈ ਤਰ੍ਹਾਂ ਦੇ ਇਹ ਥਕਾਵਟ ਵਾਲੇ ਕੰਮ ਹੁੰਦੇ ਹਨ



ਇਸ ਕਰਕੇ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਗਰਭਵਤੀ ਔਰਤਾਂ ਨੂੰ ਸ਼ਰਾਧ ਦੇ ਕੰਮਾਂ ਵਿੱਚ ਸ਼ਾਮਲ ਨਹੀਂ ਹੋਣਾ ਚਾਹੀਦਾ