ਗਰੀਬੀ ਦਾ ਕਾਰਨ ਬਣਦੀਆਂ ਆਹ ਆਦਤਾਂ, ਪੈਸਿਆਂ ਵਾਲਿਆਂ ਕੋਲ ਵੀ ਨਹੀਂ ਰਹਿੰਦਾ ਪੈਸਾ

Published by: ਏਬੀਪੀ ਸਾਂਝਾ

ਗਰੀਬੀ ਇਕ ਅਜਿਹੀ ਅਵਸਥਾ ਹੁੰਦੀ ਹੈ ਜਿਸ ਵਿੱਚ ਵਿਅਕਤੀ ਆਪਣੀ ਜ਼ਰੂਰੀ ਲੋੜਾਂ ਨੂੰ ਵੀ ਪੂਰਾ ਨਹੀਂ ਕਰ ਪਾਉਂਦਾ ਹੈ



ਸ਼ਾਸਤਰਾਂ ਦੇ ਅਨੁਸਾਰ ਅਸ਼ੁਭ ਕੰਮਾਂ ਦੇ ਫਲ ਨਾਲ ਵੀ ਦਰਿਦਰਤਾ ਦਾ ਸਾਹਮਣਾ ਕਰਨਾ ਪੈਂਦਾ ਹੈ



ਕਈ ਵਾਰ ਮਨੁੱਖ ਜਾਣੇ-ਅਣਜਾਣੇ ਵਿੱਚ ਅਜਿਹੀਆਂ ਗਲਤੀਆਂ ਕਰ ਜਾਂਦਾ ਹੈ, ਜਿਹੜੀਆਂ ਗਰੀਬੀ ਦਾ ਕਾਰਨ ਬਣ ਜਾਂਦੀਆਂ ਹਨ



ਇਸ ਕਰਕੇ ਸਮਾਂ ਰਹਿੰਦਿਆਂ ਹੀ ਕੁਝ ਬੂਰੀਆਂ ਆਦਤਾਂ ਨੂੰ ਤਿਆਗ ਦੇਣਾ ਚਾਹੀਦਾ ਹੈ



ਸ਼ਾਸਤਰਾਂ ਦੇ ਅਨੁਸਾਰ ਜਿਹੜਾ ਕੰਮ ਕਾਰ ਨਹੀਂ ਕਰਦਾ ਹੈ, ਉਹ ਹਮੇਸ਼ਾ ਗਰੀਬ ਰਹਿੰਦਾ ਹੈ



ਇਸ ਕਰਕੇ ਵਿਅਕਤੀ ਨੂੰ ਸੋਚ ਸਮਝ ਕੇ ਹੀ ਪੈਸਾ ਖਰਚ ਕਰਨਾ ਚਾਹੀਦਾ ਹੈ



ਜੂਆ, ਨਸ਼ਾ ਅਤੇ ਗਲਤ ਸੰਗਤ ਦਾ ਅਸਰ ਵੀ ਗਰੀਬ ਬਣਾ ਦਿੰਦਾ ਹੈ



ਪਾਪ ਜਾਂ ਛਲ ਤੋਂ ਕਮਾਇਆ ਗਿਆ ਧਨ ਵੀ ਜ਼ਿਆਦਾ ਸਮੇਂ ਤੱਕ ਨਹੀਂ ਰੁੱਕਦਾ



ਮਿਹਨਤ ਤੋਂ ਭੱਜਣ ਅਤੇ ਕਿਸਮਤ ਦੇ ਭਰੋਸੇ ਬੈਠੇ ਰਹਿਣ ਵਾਲੇ ਕਦੇ ਤਰੱਕੀ ਨਹੀਂ ਕਰ ਪਾਉਂਦੇ