ਰੱਖੜੀ ‘ਤੇ ਆਹ 2 ਰਾਸ਼ੀਆਂ ਵਾਲਿਆਂ ‘ਤੇ ਹੋਵੇਗੀ ਧਨ ਦੀ ਬਰਸਾਤ, ਬਣ ਰਿਹਾ ਖਾਸ ਯੋਗ

ਰੱਖੜੀ ਦਾ ਤਿਉਹਾਰ ਭੈਣ ਅਤੇ ਭਰਾ ਦੋਹਾਂ ਦੇ ਲਈ ਖਾਸ ਮੰਨਿਆ ਜਾਂਦਾ ਹੈ



ਅਜਿਹੇ ਵਿੱਚ ਜੇਕਰ ਭੈਣ ਭਰਾਵਾਂ ਲਈ ਧਨ ਦਾ ਯੋਗ ਬਣ ਜਾਵੇ ਤਾਂ ਇਹ ਤਿਉਹਾਰ ਹੋਰ ਵੀ ਖਾਸ ਹੋ ਜਾਂਦਾ ਹੈ



9 ਅਗਸਤ ਨੂੰ ਰੱਖੜੀ ਦਾ ਤਿਉਹਾਰ ਮਨਾਇਆ ਜਾਵੇਗਾ
ਇਸ ਸਾਲ ਰੱਖੜੀ ‘ਤੇ ਭਦ੍ਰਾ ਦਾ ਸਾਇਆ ਨਹੀਂ ਹੈ



ਇਸ ਦੇ ਨਾਲ ਹੀ ਇਸ ਵਾਰ ਰੱਖੜੀ ਦੇ ਦਿਨ ਚਾਰ ਗ੍ਰਹਿ ਇੱਕ ਸਾਥ ਵਕਰੀ ਰਹਿਣਗੇ



ਇਸ ਰੱਖੜੀ ’ਤੇ ਸ਼ਨੀ, ਬੁੱਧ, ਰਾਹੂ ਅਤੇ ਕੇਤੂ ਇਹ ਚਾਰ ਗ੍ਰਹਿ ਇਕੱਠਿਆਂ ਹੀ ਵਕਰੀ ਰਹਿਣਗੇ



ਇਸ ਕਰਕੇ ਇਹ ਸੰਯੋਗ 2 ਰਾਸ਼ੀਆਂ ਨੂੰ ਵੱਡਾ ਲਾਭ ਦੇ ਸਕਦੇ ਹਨ



ਮੀਨ- ਇਸ ਰਾਸ਼ੀ ਵਾਲੇ ਲੋਕਾਂ ਦੀ ਆਰਥਿਕ ਤੰਗੀ ਘੱਟ ਹੋਵੇਗੀ



ਇਸ ਤੋਂ ਇਲਾਵਾ ਰੁਕੇ ਹੋਏ ਪੈਸੇ ਵੀ ਆਉਣਗੇ



ਵ੍ਰਿਸ਼ਚਿਕ – ਇਸ ਰਾਸ਼ੀ ਵਾਲੇ ਲੋਕਾਂ ਦੇ ਵੀ ਰੱਖੜੀ ਵਾਲੇ ਦਿਨ ਚੰਗੇ ਯੋਗ ਬਣ ਰਹੇ ਹਨ, ਪੈਸਿਆਂ ਦਾ ਫਾਇਦਾ ਹੋਵੇਗਾ ਅਤੇ ਰੁਕੇ ਹੋਏ ਕੰਮ ਪੂਰੇ ਹੋਣਗੇ