ਸਾਉਣ ਦੇ ਆਖਰੀ ਦਿਨ ਕਰੋ ਆਹ ਉਪਾਅ, ਪੂਰੇ ਸਾਲ ਰਹੇਗੀ ਕਿਰਪਾ

9 ਅਗਸਤ ਨੂੰ ਸਾਉਣ ਪੁਰਣਿਮਾ ਹੈ, ਇਸ ਦਿਨ ਸਾਉਣ ਦਾ ਮਹੀਨਾ ਸਮਾਪਤ ਹੋ ਜਾਵੇਗਾ

9 ਅਗਸਤ ਨੂੰ ਸਾਉਣ ਪੁਰਣਿਮਾ ਹੈ, ਇਸ ਦਿਨ ਸਾਉਣ ਦਾ ਮਹੀਨਾ ਸਮਾਪਤ ਹੋ ਜਾਵੇਗਾ

ਇਸ ਦਿਨ ਨਾ ਸਿਰਫ ਰੱਖੜੀ, ਸਗੋਂ ਸ਼ਨੀ ਪੂਜਾ, ਪੰਚਕ ਵੀ ਸ਼ੁਰੂ ਹੋਣਗੇ, ਅਮਰਨਾਥ ਯਾਤਰਾ ਵੀ ਸਮਾਪਤ ਹੋਵੇਗੀ, ਬੁੱਧ ਦਾ ਉਦੈ ਹੋਵੇਗਾ

ਸਾਉਣ ਪੁਰਣਿਮਾ ‘ਤੇ ਸ਼ਿਵ ਜੀ ਦੇ ਨਾਲ ਭਗਵਾਨ ਸਤਿਆਨਾਰਾਇਣ ਦੇ ਕਥਾ ਕਰਨਾ ਸ਼ੁੱਭ ਮੰਨਿਆ ਜਾਂਦਾ ਹੈ

ਸਾਉਣ ਪੁਰਣਿਮਾ ‘ਤੇ ਸ਼ਿਵ ਜੀ ਦੇ ਨਾਲ ਭਗਵਾਨ ਸਤਿਆਨਾਰਾਇਣ ਦੇ ਕਥਾ ਕਰਨਾ ਸ਼ੁੱਭ ਮੰਨਿਆ ਜਾਂਦਾ ਹੈ

ਇਸ ਦਿਨ ਭੈਣ ਆਪਣੇ ਭਰਾ ਨੂੰ ਸ਼ੁਭ ਮੁਹੂਰਤ ਵਿੱਚ ਰੱਖੜੀ ਬੰਨ੍ਹ ਕੇ ਲੰਬੀ ਉਮਰ ਅਤੇ ਸਿਹਤ ਦੀ ਕਾਮਨਾ ਕਰਦੀ ਹੈ

ਸਾਉਣ ਦੇ ਅਖੀਰਲੇ ਦਿਨ ਸ਼ਨੀਵਾਰ ਪੈ ਰਿਹਾ ਹੈ, ਅਜਿਹੇ ਵਿੱਚ ਕਾਲੇ ਤਿੱਲ, ਤੇਲ, ਨੀਲੇ ਫੁੱਲ ਨਾਲ ਉਨ੍ਹਾਂ ਦੀ ਪੂਜਾ ਕਰਨੀ ਚਾਹੀਦੀ ਹੈ

ਕਹਿੰਦੇ ਹਨ ਸਾਉਣ ਸ਼ਨੀਵਾਰ ਨੂੰ ਇਹ ਉਪਾਅ ਕਰਨ ਵਾਲਿਆਂ ਨੂੰ ਸ਼ਨੀ ਦੇ ਕਸ਼ਟ ਤੋਂ ਰਾਹਤ ਮਿਲਦੀ ਹੈ

ਪੁਰਣਿਮਾ ‘ਤੇ ਸਵੇਰੇ ਪੀਪਲ ਵਿੱਚ ਮਾਤਾ ਲਕਸ਼ਮੀ ਵਾਸ ਕਰਦੀ ਹੈ, ਅਜਿਹੇ ਵਿੱਚ ਪੀਪਲ ਨੂੰ ਜਲ੍ਹ ਚੜ੍ਹਾਉ, ਮਾਨਤਾ ਹੈ ਇਸ ਨਾਲ ਬਰਕਤ ਆਉਂਦੀ ਹੈ

ਕੁਸ਼ਾ ਅਤੇ ਤਿਲ ਮਿਸ਼ਰਤ ਜਲ ਨਾਲ ਸਪਤਰਿਸ਼ੀਆਂ ਅਤੇ ਪਿਤਰਾਂ ਦਾ ਤਰਪਣ ਕਰੋ

ਤੁਸੀਂ ਵੀ ਆਹ ਉਪਾਅ ਕਰੋ