ਸਾਉਣ ਪੁਰਣੀਮਾ ਦੇ ਦਿਨ ਰੱਖੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ

Published by: ਏਬੀਪੀ ਸਾਂਝਾ

ਭਰਾ-ਭੈਣ ਦੇ ਅਟੁੱਟ ਪਿਆਰ ਦਾ ਤਿਉਹਾਰ ਹੁੰਦਾ ਰੱਖੜੀ, ਇਸ ਵਾਲ ਰੱਖੜੀ ਦਾ ਤਿਉਹਾਰ 9 ਅਗਸਤ ਨੂੰ ਮਨਾਇਆ ਜਾ ਰਿਹਾ ਹੈ

Published by: ਏਬੀਪੀ ਸਾਂਝਾ

ਇਸ ਪਵਿੱਤਰ ਦਿਨ ‘ਤੇ ਭੈਣ ਆਪਣੇ ਭਰਾ ਨੂੰ ਰੱਖੜੀ ਬੰਨ੍ਹਦੀ ਹੈ

Published by: ਏਬੀਪੀ ਸਾਂਝਾ

ਕੀ ਤੁਹਾਨੂੰ ਪਤਾ ਹੈ ਕਿ ਰੱਖੜੀ ਬੰਨ੍ਹਣ ਵੇਲੇ ਹੱਥ ਵਿੱਚ ਨਾਰੀਅਲ ਰੱਖਣਾ ਕਿਉਂ ਜ਼ਰੂਰੀ ਹੈ

Published by: ਏਬੀਪੀ ਸਾਂਝਾ

ਮਾਨਤਾ ਹੈ ਕਿ ਭਰਾ ਨੂੰ ਖਾਲੀ ਹੱਥ ਭੈਣ ਤੋਂ ਰੱਖੜੀ ਨਹੀਂ ਬਨ੍ਹਾਉਣੀ ਚਾਹੀਦੀ ਹੈ

ਰੱਖੜੀ ਬੰਨ੍ਹਵਾਉਣ ਵੇਲੇ ਭਰਾ ਦਾ ਹੱਥ ਹਰਿਆ-ਭਰਿਆ ਹੋਣਾ ਚਾਹੀਦਾ ਹੈ

ਇਦਾਂ ਹੋਣ ਨਾਲ ਮਾਤਾ ਲਕਸ਼ਮੀ ਦੀ ਕਿਰਪਾ ਬਣੀ ਰਹਿੰਦੀ ਹੈ

Published by: ਏਬੀਪੀ ਸਾਂਝਾ

ਇਸ ਕਰਕੇ ਅੱਜ ਵੀ ਕਈ ਲੋਕ ਇਸ ਪਰੰਪਰਾ ਨੂੰ ਮੰਨਦੇ ਹਨ

Published by: ਏਬੀਪੀ ਸਾਂਝਾ

ਜੇਕਰ ਤੁਹਾਡੇ ਕੋਲ ਨਾਰੀਅਲ ਨਹੀਂ ਹੈ ਤਾਂ ਤੁਸੀਂ ਮਿਠਾਈ ਜਾਂ ਫਲ ਵੀ ਹੱਥ ਵਿੱਚ ਰੱਖ ਸਕਦੇ ਹੋ

Published by: ਏਬੀਪੀ ਸਾਂਝਾ

ਪਰ ਖਾਲੀ ਹੱਥ ਭੈਣ ਤੋਂ ਰੱਖੜੀ ਨਹੀਂ ਬੰਨ੍ਹਾਉਣੀ ਚਾਹੀਦੀ