ਕਿਹੜੀ ਦਿਸ਼ਾ ‘ਚ ਰੱਖਣਾ ਚਾਹੀਦਾ ਮਨੀ ਪਲਾਂਟ

ਮਨੀ ਪਲਾਂਟ ਨੂੰ ਪੈਸਿਆਂ ਦਾ ਪੌਦਾ ਕਿਹਾ ਜਾਂਦਾ ਹੈ

ਪਰ ਇਸ ਦਾ ਲਾਭ ਉਦੋਂ ਮਿਲਦਾ ਹੈ, ਜਦੋਂ ਇਸ ਨੂੰ ਸਹੀ ਦਿਸ਼ਾ ਵਿੱਚ ਘਰ ਵਿੱਚ ਰੱਖਿਆ ਜਾਵੇ

Published by: ਏਬੀਪੀ ਸਾਂਝਾ

ਇਸ ਨੂੰ ਘਰ ਵਿੱਚ ਕਿਸੇ ਕੋਨੇ ਵਿੱਚ ਨਹੀਂ ਰੱਖਣਾ ਚਾਹੀਦਾ ਸਗੋਂ ਇਸ ਦੀ ਇੱਕ ਦਿਸ਼ਾ ਹੁੰਦੀ ਹੈ

ਵਾਸਤੂ ਸ਼ਾਸਤਰ ਦੇ ਮੁਤਾਬਕ ਦੱਖਣ-ਪੁਰਬੀ ਦਿਸ਼ਾ ਵਿੱਚ ਮਨੀ-ਪਲਾਂਟ ਰੱਖਣਾ ਸਭ ਤੋਂ ਸ਼ੁੱਭ ਮੰਨਿਆ ਜਾਂਦਾ ਹੈ

ਆਪਣੇ ਘਰ ਦੇ ਦੱਖਣ-ਪੂਰਬ ਦਿਸ਼ਾ ਵਿੱਚ ਮਨੀ ਪਲਾਂਟ ਰੱਖਣ ਨਾਲ ਆਰਥਿਕ ਸਥਿਤੀ ਮਜਬੂਤ ਹੁੰਦੀ ਹੈ

Published by: ਏਬੀਪੀ ਸਾਂਝਾ

ਇਹ ਦੱਖਣ-ਪੂਰਬ ਦਿਸ਼ਾ ਲਕਸ਼ਮੀ ਜੀ ਅਤੇ ਧਨ ਦੇ ਦੇਵਤਾ ਕੁਬੇਰ ਦੀ ਮੰਨੀ ਜਾਂਦੀ ਹੈ

ਇਸ ਤੋਂ ਇਲਾਵਾ ਮਨੀ ਪਲਾਂਟ ਨੂੰ ਕਦੇ ਵੀ ਜ਼ਮੀਨ ‘ਤੇ ਨਾ ਲਾਓ, ਸਗੋਂ ਉੱਚਾਈ ‘ਤੇ ਲਾਓ ਜਾਂ ਫਿਰ ਸਟੈਂਡ ‘ਤੇ ਰੱਖੋ

ਮਨੀ ਪਲਾਂਟ ਦੀਆਂ ਪੱਤੀਆਂ ਨੂੰ ਕਦੇ ਸੁੱਕਣ ਨਾ ਦਿਓ, ਹਮੇਸ਼ਾ ਸਾਫ ਪਾਣੀ ਦਿਓ

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾ ਟ੍ਰੇਲਿੰਗ ਵਾਈਨ ਨੂੰ ਉੱਪਰ ਚੜ੍ਹਾਓ, ਥੱਲ੍ਹੇ ਲਟਕਣ ਨਾਲ ਐਨਰਜੀ ਕਮਜ਼ੋਰ ਹੋ ਜਾਂਦੀ ਹੈ